24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜੰਡਪੀਰ ਰਾਮਲੀਲਾ ਕਲੱਬ ਵਲੋਂ ਰਾਮਲੀਲ੍ਹਾ ਦੀ ਪਹਿਲੀ ਨਾਈਟ ਦੀ ਸ਼ੁਰੂਆਤ <br/>

ਮੁਰਾਦਪੁਰਾ ਵਿਖੇ ਜੰਡਪੀਰ ਰਾਮਲੀਲ੍ਹਾ ਕਲੱਬ ਵਲੋਂ ਕਰਵਾਈ ਗਈ ਰਾਮਲੀਲਾ ਦੀ ਪਹਿਲੀ ਨਾਈਟ ਦਾ ਦਿ੍ਸ਼ | <br/> 25-09-2025
ਤਰਨ ਤਾਰਨ, 24 ਸਤੰਬਰ (ਪਰਮਜੀਤ ਜੋਸ਼ੀ)-2 ਅਕਤੂਬਰ ਨੂੰ ਮਨਾਏ ਜਾ ਰਹੇ ਦੁਸ਼ਹਿਰ ਦੇ ਤਿਉਹਾਰ ਨੂੰ ਲੈ ਕੇ ਮੁਰਾਦਪੁਰਾ ਵਿਖੇ ਜੰਡਪੀਰ ਰਾਮਲੀਲਾ ਕਲੱਬ ਵਲੋਂ ਸ੍ਰੀ ਰਾਮ ਲੀਲਾ ਦੀ ਪਹਿਲੀ ਨਾਈਟ ਦਾ 23 ਸਤੰਬਰ ਦੀ ਰਾਤ ਨੂੰ ਉਦਘਾਟਨ ਕੀਤਾ ਗਿਆ | ਪਹਿਲੀ ਨਾਈਟ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਪਹੁੰਚ ਕੇ ਰਾਮਲੀਲਾ ਦਾ ਆਨੰਦ ਮਾਣਿਆ | ਰਾਮਲੀਲਾ ਦੌਰਾਨ ਰਾਵਣ ਦਾ ਰੌਲ ਕੁਲਦੀਪ ਸਿੰਘ ਅਤੇ ਦਰਸ਼ਤ ਦੇ ਰੋਲ ਨੂੰ ਅਜੇ ਸਿੰਘ ਵਲੋਂ ਨਿਭਾਇਆ ਗਿਆ | ਇਸ ਤੋਂ ਇਲਾਵ ਸਰਵਣ ਦਾ ਰੌਲ ਅਰੁਣ ਸਿੰਘ ਵਲੋਂ ਅਦਾ ਕੀਤਾ ਗਿਆ | ਰਾਮਲੀਲਾ ਦੌਰਾਨ ਪਵਨਦੀਪ ਸਿੰਘ, ਹੈਪੀ ਸਿੰਘ, ਮੰਗਾ ਸਿੰਘ, ਚਿੱਲੂ ਸਿੰਘ, ਅਮਿਤ ਸਿੰਘ, ਅਭੀ ਸਿੰਘ, ਜਸ਼ਨਦੀਪ ਸਿੰਘ, ਅਕਾਸ਼ਦੀਪ ਸਿੰਘ, ਵਰੁਣ ਸਿੰਘ, ਗੋਰਾ ਸਿੰਘ ਆਦਿ ਪ੍ਰਬੰਧਕਾਂ ਵਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ |

ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਪੰਜਾਬ ਹੜ੍ਹ ਪੀੜਤਾਂ ਨੂੰ ਦਿੱਤੀ 1600 ਕਰੋੜ ਦੀ ਗ੍ਰਾਂਟ ਕੋਝਾ ਮਜ਼ਾਕ-ਅਰੋੜਾ <br/> ਅਗਲੀ ਖ਼ਬਰ ਫੌਜ ਵਿਚ ਭਰਤੀ ਹੋਣ ਲਈ ਪ੍ਰੀ-ਰਿਕਰੂਟਮੈਂਟ ਕੋਰਸ 29 ਤੋਂ ਹੋਵੇਗਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।