ਲੋਹੀਆਂ ਖਾਸ (ਜਲੰਧਰ), 24 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਅੱਜ ਸ਼ਾਮ 3 ਕੁ ਵਜੇ ਆਈ ਅਚਾਨਕ ਹਨੇਰੀ ਤੋਂ ਬਾਅਦ ਸ਼ਾਮ ਸਵਾ 5 ਵਜੇ ਜ਼ੋਰਦਾਰ ਗੜੇਮਾਰੀ ਦੇ ਨਾਲ ਹੀ ਜ਼ੋਰਦਾਰ ਮੀਂਹ ਤੇ ਹਨੇਰੀ ਝੱਖੜ ਨੇ ਦਸਤਕ ਦਿੱਤੀ ਹੈ, ਜਿਸ ਨਾਲ ਜਿੱਥੇ ਦਾਣਾ ਮੰਡੀਆਂ ਦੇ ਅੰਦਰ ਪਈ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਹੈ, ਉੱਥੇ ਕਿਸਾਨਾਂ ਦੀ ਖੜੀ ਝੋਨੇ ਦੀ ਫਸਲ, ਨਵੀਆਂ ਬੀਜਾਈ ਕੀਤੀਆਂ ਸਬਜ਼ੀਆਂ ਅਤੇ ਹਰੇ ਚਾਰੇ ਦੇ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਹਨ।
ਤਾਜ਼ਾ ਖ਼ਬਰਾਂ
Free
ਲੋਹੀਆਂ ਵਿਚ ਜ਼ੋਰਦਾਰ ਗੜੇਮਾਰੀ ਤੋਂ ਬਾਅਦ ਤੇਜ਼ ਮੀਂਹ
ਲੋਹੀਆਂ ਖਾਸ (ਜਲੰਧਰ), 24 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਅੱਜ ਸ਼ਾਮ 3 ਕੁ ਵਜੇ ਆਈ ਅਚਾਨਕ ਹਨੇਰੀ ਤੋਂ...
ਅਜੀਤ ਡੈਸਕ
24-10-2026