ਵਿਧਾਇਕ ਰਾਏ ਨੇ ਸਰਹਿੰਦ ਵਿਖੇ 27.63 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕਰਵਾਏ
ਅਜੀਤ ਡੈਸਕ
05-12-2025
ਉਨ੍ਹਾਂ ਕਿਹਾ ਕਿ 'ਆਪ' ਦੇ ਉਮੀਦਵਾਰ ਜਿੱਤਣ ਨਾਲ ਪਾਰਟੀ ਦੀ ਤਾਕਤ ਹੋਰ ਵੱਧੇਗੀ ਤੇ ਵਿਕਾਸ ਕਾਰਜਾਂ ਵਿਚ ਵੀ ਤੇਜ਼ੀ ਆਵੇਗੀ | ਇਸ ਮੌਕੇ 'ਆਪ' ਦੇ ਸੀਨੀਅਰ ਆਗੂ ਰਮੇਸ਼ ਕੁਮਾਰ ਸੋਨੂੰ, ਮੋਹਿਤ ਸੂਦ, ਬਲਦੇਵ ਜਲਾਲ, ਪਵੇਲ ਹਾਂਡਾ, ਬਲਜਿੰਦਰ ਸਿੰਘ ਗੋਲਾ, ਪ੍ਰੇਮ ਸਿੰਘ, ਨੈਬ ਸਿੰਘ, ਹਰਚਰਨ ਸਿੰਘ, ਸਰਬਜੀਤ ਦਾਸ, ਵਿਸ਼ਾਲ ਧੀਮਾਨ, ਕੁਲਦੀਪ ਲਾਡਾ, ਮੋਹਨ ਸਿੰਘ ਆਦਿ ਵੀ ਹਾਜ਼ਰ ਸਨ |