11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਬਹੁਜਨ ਸਮਾਜ ਪਾਰਟੀ ਸ਼ਾਨ ਨਾਲ ਜਿੱਤੇਗੀ

ਅਜੀਤ ਡੈਸਕ 05-12-2025
ਬਹਿਰਾਮ, 4 ਦਸੰਬਰ (ਨਛੱਤਰ ਸਿੰਘ ਬਹਿਰਾਮ) - ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਬਹੁਜਨ ਸਮਾਜ ਪਾਰਟੀ ਸ਼ਾਨ ਨਾਲ ਜਿੱਤੇਗੀ | ਇਹ ਸ਼ਬਦ ਪਿੰਡ ਬਹਿਰਾਮ ਦੇ ਸਾਬਕਾ ਸਰਪੰਚ ਬੀਬੀ ਪਰਮਜੀਤ ਕੌਰ ਬਲਾਕ ਪ੍ਰਧਾਨ ਬਸਪਾ ਮਹਿਲਾ ਵਿੰਗ ਨੇ ਖੁਦ ਬਲਾਕ ਸੰਮਤੀ ਜੋਨ ਬਹਿਰਾਮ ਤੋਂ ਪੇਪਰ ਦਾਖਲ ਕਰਨ ਤੋਂ ਬਾਅਦ ਇਥੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਵਰਕਰਾਂ 'ਚ ਇਨ੍ਹਾ ਚੋਣਾਂ ਲਈ ਬਹੁਤ ਉਤਸ਼ਾਹ ਹੈ | ਇਸ ਮੌਕੇ ਕੁਲਦੀਪ ਪੰਚ ਬਹਿਰਾਮ, ਚਰਨਜੀਤ ਮੰਢਾਲੀ, ਮਲਕੀਤ ਮੰਢਾਲੀ, ਦਰਸ਼ਨ ਲਾਲ ਬਹਿਰਾਮ, ਤੀਰਥ ਕਲਸੀ, ਕੁਲਵਿੰਦਰ ਗੋਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਰੈਲਮਾਜਰਾ ਤੋਂ ਵੰਦਨਾ ਚੌਧਰੀ ਹੋਣਗੇ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਅਗਲੀ ਖ਼ਬਰ ਬੰਗਾ ਦੀਆਂ 4 ਸੀਟਾਂ ਜ਼ਿਲ੍ਹਾ ਪ੍ਰੀਸ਼ਦ ਤੇ 25 ਬਲਾਕ ਸੰਮਤੀ ਸੀਟਾਂ ਲਈ ਨਾਮਜ਼ਦਗੀਆਂ ਦਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।