02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਗੌਰਵ ਫਿਟਨੈੈੱਸ ਜ਼ੋਨ ਬਹਿਰਾਮ ਦੀ ਟੀਮ ਨੇ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ 'ਚ ਮਾਰੀ ਬਾਜ਼ੀ <br/>

ਅਜੀਤ ਡੈਸਕ 24-11-2025
ਬਹਿਰਾਮ, 23 ਨਵੰਬਰ (ਨਛੱਤਰ ਸਿੰਘ ਬਹਿਰਾਮ)-ਪੰਜਾਬ ਸਟੇਟ ਬੈਂਚ ਪੈੱ੍ਰਸ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਤਾਜ ਪੈਲੇਸ ਅੰਮਿ੍ਤਸਰ 'ਚ ਪੀ.ਆਈ ਦੇ ੳਪਨ ਪੰਜਾਬ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਕਰਵਾਈ ਗਈ | ਜਿਸ ਵਿੱਚ ਗੌਰਵ ਫਿਟਨੈੱਸ ਜੋਨ ਬਹਿਰਾਮ ਦੀ ਟੀਮ ਗੌਰਵ ਸ਼ਰਮਾ ਚੱਕ ਮਾਈਦਾਸ, ਨਵਜੋਤ ਸਿੰਘ ਸੂੰਢ, ਕੁਲਦੀਪ ਸਿੰਘ ਬਹਿਰਾਮ ਨੇ ਮੈਡਲ ਜਿੱਤ ਕੇ ਜਿੱਥੇ ਗੌਰਵ ਫਿਟਨੈੱਸ ਜੋਨ ਬਹਿਰਾਮ ਦਾ ਨਾਮ ਰੌਸ਼ਨ ਕੀਤਾ | ਉੱਥੇ ਉਨ੍ਹਾਂ ਜ਼ਿਲੇ੍ਹ ਤੇ ਇਲਾਕੇ ਦਾ ਨਾਮ ਰੌਸ਼ਨ ਵੀ ਕੀਤਾ | ਉਪਰੰਤ ਉਨ੍ਹਾਂ ਵਿਸ਼ੇਸ਼ ਤੌਰ 'ਤੇ ਕੁਲਦੀਪ ਸਿੰਘ ਭਰੋਮਜਾਰਾ, ਅਜੇ ਗੋਗਨਾ ਭਲੱਥ ਅਤੇ ਰਾਣਾ ਭਾਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਇਹ ਜਿੱਤ ਪ੍ਰਾਪਤ ਕੀਤੀ

ਪਿਛਲੀ ਖ਼ਬਰ ਨਿਰਮਲ ਕੁਟੀਆ ਨੌਰਾ ਵਿਖੇ ਸਾਲਾਨਾ ਜੋੜ ਮੇਲਾ 30 ਨੂੰ <br/> ਅਗਲੀ ਖ਼ਬਰ ਖਾਲਸਾ ਸਕੂਲ ਬੰਗਾ ਦੇ ਵਿਦਿਆਰਥੀਆਂ ਨੂੰ ਕੋਟੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।