02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਬੈਂਗਲੁਰੂ ਦੇ ਤਿੰਨ ਇੰਜੀਨੀਅਰਾਂ ਦੀ ਡੁੱਬਣ ਕਾਰਨ ਮੌਤ

ਬੈਂਗਲੁਰੂ ਦੇ ਤਿੰਨ ਇੰਜੀਨੀਅਰਾਂ ਦੀ ਡੁੱਬਣ ਕਾਰਨ ਮੌਤ

ਅਜੀਤ ਡੈਸਕ 03-11-2026

ਕਰਨਾਟਕ, 2 ਨਵੰਬਰ-ਕਰਨਾਟਕ ਦੇ ਗੋਕਰਣ ਬੀਚ 'ਤੇ ਐਤਵਾਰ ਨੂੰ ਸਮੁੰਦਰ ਦੀਆਂ ਤੇਜ਼ ਲਹਿਰਾਂ ਵਿੱਚ ਰੁੜ੍ਹਨ ਕਾਰਨ ਬੈਂਗਲੁਰੂ ਦੀ ਇੱਕ ਕੰਪਨੀ ਦੇ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ। ਤਿੰਨੇ ਕਰਮਚਾਰੀ ਸਮੁੰਦਰ ਕੰਢੇ ਘੁੰਮਣ-ਫਿਰਨ ਲਈ ਗਏ ਸਨ, ਜਿੱਥੇ ਇਹ ਦਰਦਨਾਕ ਹਾਦਸਾ ਵਾਪਰ ਗਿਆ।

ਪਿਛਲੀ ਖ਼ਬਰ ਵਿਸ਼ਾਖਾਪਟਨਮ ਦੀ ਤੇਲ ਰਿਫਾਇਨਰੀ ਵਿੱਚ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਭਾਰਤ ਨੇ ਦੱਖਣੀ ਕੋਰੀਆ ਨੂੰ 8-0 ਨਾਲ ਹਰਾਇਆ