23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗੁਆਚਾ ਫੋਨ ਅਸਲੀ ਮਾਲਕ ਨੂੰ ਸੌਂਪਿਆ

ਅਜੀਤ ਡੈਸਕ 22-10-2025
ਕਟਾਰੀਆਂ, 21 ਅਕਤੂਬਰ (ਪ੍ਰੇਮੀ ਸੰਧਵਾਂ)-ਪ੍ਰਸਿੱਧ ਆੜ੍ਹਤੀ ਤੇ ਸੀਨੀਅਰ ਕਾਂਗਰਸੀ ਆਗੂ ਬਲਦੇਵ ਸਿੰਘ ਮਕਸੂਦਪੁਰ ਨੂੰ ਕਿਸੇ ਵਿਅਕਤੀ ਦਾ ਫੋਨ ਮਿਲਿਆ | ਉਨ੍ਹਾਂ ਨੇ ਬਿਨਾ ਕਿਸੇ ਦੇਰ ਤੋਂ ਅਸਲੀ ਮਾਲਕ ਬਲਦੇਵ ਰਾਜ ਪਿੰਡ ਫਰਾਲਾ ਨੂੰ ਉਸ ਦਾ ਫੋਨ ਸੌਂਪ ਦਿੱਤਾ | ਫੋਨ ਦੇ ਮਾਲਕ ਰਾਜ ਕੁਮਾਰ ਫਰਾਲਾ ਨੇ ਸੀਨੀਅਰ ਕਾਂਗਰਸੀ ਆਗੂ ਬਲਦੇਵ ਸਿੰਘ ਮਕਸੂਦਪੁਰ ਤੇ ਸਾਬਕਾ ਸਰਪੰਚ ਬਲਵੀਰ ਸਿੰਘ ਬਲਾਕੀਪੁਰ ਦਾ ਧੰਨਵਾਦ ਕੀਤਾ | ਇਸ ਮੌਕੇ ਬਲਵੀਰ ਸਿੰਘ ਸੰਧੀ ਬਲਾਕੀਪੁਰ, ਹਰਜਿੰਦਰ ਸਿੰਘ ਬੋਇਲ, ਸਤਨਾਮ ਸਿੰਘ ਸੱਤਾ ਬੋਇਲ ਸੂੰਢ, ਮਨਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਬੇਗਮਪੁਰ ਨੇ ਨਿੰਮ ਦਾ ਬੂਟਾ ਲਗਾ ਕੇ ਮਨਾਈ ਦੀਵਾਲੀ ਅਗਲੀ ਖ਼ਬਰ ਨਵਾਂਸ਼ਹਿਰ ਦੇ ਲੱਖ ਦਾਤਾ ਪੀਰ ਦੇ ਛਿੰਝ ਮੇਲੇ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।