ਚੋਣਾਂ ਦਾ ਜ਼ੋਰ ਫੜਦਿਆਂ ਹੀ ਦਰਿਆ ਸਤਲੁਜ 'ਚ ਨਾਜਾਇਜ਼ ਮਾਈਨਿੰਗ ਨੇ ਜ਼ੋਰ ਫੜਿ੍ਹਆ
ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਕੰਨੀਆਂ ਹੁਸੈਨੀ ਨਜ਼ਦੀਕ ਸਤਲੁਜ ਦਰਿਆ ਵਿਚ ਹੋਰ ਰਹੀ ਨਾਜਾਇਜ਼ ਮਾਈਨਿੰਗ ਨੂੰ ਰੁਕਵਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਥਾਣਾ ਸਿੱਧਵਾਂ ਬੇਟ ਭੇਜੇ ਪੁਲਿਸ ਅਧਿਕਾਰੀ ਨੂੰ ਮੰਗ ਪੱਤਰ ਦੇਣ ਸਮੇਂ ਵਿਖਾਈ ਦੇ ਰਹੇ ਹਨ ਕਾਮ: ਬਲਜੀਤ ਸਿੰਘ ਗੋਰਸੀਆਂ, ਸਰਪੰਚ ਜਸਵੀਰ ਸਿੰਘ ਜੱਸਾ ਪਰਜੀਆਂ, ਸਰਪੰਚ ਨਾਹਰ ਸਿੰਘ ਕੰਨੀਆਂ, ਸਰਪੰਚ ਜਗਦੇਵ ਸਿੰਘ ਗੋਰਸੀਆਂ ਖਾਨ ਮੁਹੰਮਦ ਤੇ ਹੋਰ | ਤਸਵੀਰ: ਜਸਵੰਤ ਸਿੰਘ ਸਲੇਮਪੁਰੀ
<br/>
04-12-2025