19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਨਸਲਵਾਦ ਖ਼ਿਲਾਫ਼ ਭਾਰਤੀ ਮੂਲ ਦੇ ਬਾਡੀਬਿਲਡਰ ਦਾ ਰੋਸ

ਮੈਲਬੌਰਨ, 19 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ) : ਆਸਟ੍ਰੇਲੀਆ ਵਿੱਚ ਭਾਰਤੀਆਂ ਨੂੰ ਨਿਸ਼ਾਨਾ ਬਣਾਉਂਦੇ ਨਸਲਵਾਦ ਦੇ ਵਿਰੋਧ ਵਿੱਚ ਬੀਤੇ ਦਿਨੀ ਭਾਰਤੀ ਮੂਲ ਦੇ ਇੱਕ ਆਸਟ੍ਰੇਲੀਆਈ ਬਾਡੀਬਿਲਡਰ ਵੱਲੋਂ ਰੋਸ ਪ੍ਰਗਟ ਕੀਤਾ ਗਿਆ...

ਅਜੀਤ ਡੈਸਕ 20-11-2026

ਮੈਲਬੌਰਨ, 19 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ) : ਆਸਟ੍ਰੇਲੀਆ ਵਿੱਚ ਭਾਰਤੀਆਂ ਨੂੰ ਨਿਸ਼ਾਨਾ ਬਣਾਉਂਦੇ ਨਸਲਵਾਦ ਦੇ ਵਿਰੋਧ ਵਿੱਚ ਬੀਤੇ ਦਿਨੀ ਭਾਰਤੀ ਮੂਲ ਦੇ ਇੱਕ ਆਸਟ੍ਰੇਲੀਆਈ ਬਾਡੀਬਿਲਡਰ ਵੱਲੋਂ ਰੋਸ ਪ੍ਰਗਟ ਕੀਤਾ ਗਿਆ।

ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਤਸਵੀਰ ਵਿੱਚ ਉਹ ਮੈਲਬੌਰਨ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ਵਿੱਚ ‘ਭਾਰਤੀਆਂ ਖ਼ਿਲਾਫ਼ ਨਸਲਵਾਦ ਬੰਦ ਕਰੋ’ ਲਿਖਿਆ ਪੋਸਟਰ ਹੱਥ ਵਿੱਚ ਫੜ ਕੇ ਖੜ੍ਹਾ ਦਿਖਾਈ ਦੇ ਰਿਹਾ ਹੈ।

ਪੋਸਟਰ ਰਾਹੀਂ ਉਸ ਨੇ ਭਾਰਤੀ ਭਾਈਚਾਰੇ ਵਿਰੁੱਧ ਨਸਲਵਾਦ ਦਾ ਵਿਰੋਧ ਕਰਦਿਆਂ ਇਸ ਨੂੰ ਰੋਕਣ ਦੀ ਅਪੀਲ ਕੀਤੀ। ਤਸਵੀਰ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਭਾਰਤੀ ਭਾਈਚਾਰੇ ਵੱਲੋਂ ਇਸ ਨੂੰ ਸਮਰਥਨ ਮਿਲ ਰਿਹਾ ਹੈ। 

ਪਿਛਲੀ ਖ਼ਬਰ 2035 ਤੱਕ ਈਸਾਈਆਂ ਤੋਂ ਵੱਧ ਹੋ ਸਕਦੀ ਹੈ ਮੁਸਲਮਾਨਾਂ ਦੀ ਗਿਣਤੀ ਅਗਲੀ ਖ਼ਬਰ ਬ੍ਰੈਡਫੋਰਡ ’ਚ ਕੌਂਸਲਰ ਇਬਰਾਰ ਅਲੀ ’ਤੇ ਚਾਕੂ ਨਾਲ ਹਮਲਾ, ਹਾਲਤ ਗੰਭੀਰ