ਆਗਰਾ (ਯੂ.ਪੀ.)/ਜੈਪੁਰ (ਰਾਜਸਥਾਨ), 9 ਨਵੰਬਰ - ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅਨੁਸਾਰ, ਬਾਂਦਰਾ ਰੀਕਲੇਮੇਸ਼ਨ ਦੇ ਆਸ-ਪਾਸ ਦੇ ਇਲਾਕੇ ਵਿਚ ਹਵਾ ਗੁਣਵੱਤਾ ਸੂਚਕਾਂਕ ਏ.ਕਿਆਊ.ਆਈ. 231 ਹੈ, ਜਿਸਨੂੰ 'ਖਰਾਬ' ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਗ੍ਰੇਟਰ ਨੋਇਡਾ ਵਿਚ ਸਮੁੱਚਾ ਹਵਾ ਗੁਣਵੱਤਾ ਸੂਚਕਅੰਕ (ਏ.ਕਿਆਊ.ਆਈ.) 293 ਹੈ, ਜਿਸਨੂੰ 'ਖਰਾਬ' ਸ਼੍ਰੇਣੀ ਵਿਚ ਰੱਖਿਆ ਗਿਆ ਹੈ ਜਦਕਿ ਆਗਰਾ ਵਿਚ ਸਮੁੱਚਾ ਹਵਾ ਗੁਣਵੱਤਾ ਸੂਚਕਅੰਕ (ਏ.ਕਿਆਊ.ਆਈ.) 189 ਹੈ, ਜਿਸਨੂੰ 'ਦਰਮਿਆਨੀ' ਸ਼੍ਰੇਣੀ ਅਤੇ ਵਾਰਾਣਸੀ ਵਿਚ ਸਮੁੱਚਾ ਹਵਾ ਗੁਣਵੱਤਾ ਸੂਚਕਾਂਕ (ਏ.ਕਿਆਊ.ਆਈ.) 302 ਹੈ, ਜਿਸਨੂੰ 'ਬਹੁਤ ਖਰਾਬ ਸ਼੍ਰੇਣੀ ਵਿਚ ਰੱਖਿਆ ਗਿਆ ਹੈ।ਵਿਚ ਰੱਖਿਆ ਗਿਆ ਹੈ।
ਓਧਰ ਰਾਜਸਥਾਨ ਦਾ ਜੈਪੁਰ ਸ਼ਹਿਰ ਧੁੰਦ ਦੀ ਇਕ ਪਤਲੀ ਪਰਤ ਨਾਲ ਢੱਕਿਆ ਹੋਇਆ ਹੈ।ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਨੁਸਾਰ, ਇਸ ਇਲਾਕੇ ਵਿਚ ਹਵਾ ਗੁਣਵੱਤਾ ਸੂਚਕਅੰਕ (ਏ.ਕਿਆਊ.ਆਈ.) 204 ਅਤੇ ਮੁੰਬਈ ਦੇ ਕਾਲਾ ਨਗਰ ਦੇ ਆਸ-ਪਾਸ ਦੇ ਇਲਾਕੇ ਵਿਚ ਹਵਾ ਗੁਣਵੱਤਾ ਸੂਚਕਅੰਕ (ਅਥੀ) 231 ਹੈ, ਜਿਸਨੂੰ 'ਖਰਾਬ' ਸ਼੍ਰੇਣੀ ਵਿਚ ਰੱਖਿਆ ਗਿਆ ਹੈ।
ਤਾਜ਼ਾ ਖ਼ਬਰਾਂ
Free
ਯੂ.ਪੀ. , ਰਾਜਸਥਾਨ ਅਤੇ ਮਹਾਰਾਸ਼ਟਰ ਵਿਚ ਵੀ ਹਵਾ ਦੀ ਗੁਣਵੱਤਾ ਖਰਾਬ'
ਆਗਰਾ (ਯੂ.ਪੀ.)/ਜੈਪੁਰ (ਰਾਜਸਥਾਨ), 9 ਨਵੰਬਰ - ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅਨੁਸਾਰ, ਬਾਂਦਰਾ ਰੀਕਲੇਮੇਸ਼ਨ ਦੇ ਆਸ-ਪਾਸ ਦੇ ਇਲਾਕੇ ਵਿਚ ਹਵਾ...
ਅਜੀਤ ਡੈਸਕ
09-11-2026