ਹੈਮਿਲਟਨ (ਨਿਊਜ਼ੀਲੈਂਡ), 9 ਨਵੰਬਰ - ਟੀਮ ਇੰਡੀਆ ਨਿਊਜ਼ੀਲੈਂਡ ਵਿਰੁੱਧ ਤੀਜੇ ਵਨਡੇ ਲਈ ਸੈਡਨ ਪਾਰਕ ਸਟੇਡੀਅਮ ਪਹੁੰਚ ਗਈ। ਭਾਰੀ ਮੀਂਹ ਦੌਰਾਨ ਭਾਰਤੀ ਟੀਮ ਸੈਡਨ ਪਾਰਕ ਸਟੇਡੀਅਮ ਤੋਂ ਰਵਾਨਾ ਹੋਈ। ਇਹ ਮੁਕਾਬਲਾ 10 ਨਵੰਬਰ ਨੂੰ ਹੋਣਾ ਹੈ। 5 ਮੈਚਾਂ ਦੀ ਲੜੀ ਦੇ ਪਹਿਲੇ 2 ਮੈਚ ਜਿੱਤ ਕੇ ਭਾਰਤ ਦੀ ਟੀਮ 2-0 ਨਾਲ ਅੱਗੇ ਹੈ ਤੇ ਤੀਜਾ ਮੈਚ ਜਿੱਤ ਕੇ ਟੀਮ ਦੀਆਂ ਨਜ਼ਰਾਂ ਟੀ-20 ਤੋਂ ਬਾਅਦ ਇਕਦਿਨਾਂ ਲੜੀ ਉੱਪਰ ਵੀ ਕਬਜ਼ਾ ਕਰਨ 'ਤੇ ਹੋਣਗੀਆਂ।
ਤਾਜ਼ਾ ਖ਼ਬਰਾਂ
Free
ਭਾਰਤ-ਨਿਊਜ਼ੀਲੈਂਡ ਤੀਜੇ ਵਨਡੇ ਤੋਂ ਪਹਿਲਾਂ ਹੈਮਿਲਟਨ 'ਚ ਭਾਰੀ ਮੀਂਹ
ਹੈਮਿਲਟਨ (ਨਿਊਜ਼ੀਲੈਂਡ), 9 ਨਵੰਬਰ - ਟੀਮ ਇੰਡੀਆ ਨਿਊਜ਼ੀਲੈਂਡ ਵਿਰੁੱਧ ਤੀਜੇ ਵਨਡੇ ਲਈ ਸੈਡਨ ਪਾਰਕ ਸਟੇਡੀਅਮ ਪਹੁੰਚ ਗਈ। ਭਾਰਤੀ ਟੀਮ ਭਾਰੀ ਮੀਂਹ ਦੌਰਾਨ ਸੈਡਨ ਪਾਰਕ...
ਅਜੀਤ ਡੈਸਕ
09-11-2026