ਨਵੀਂ ਦਿੱਲੀ, 12 ਅਕਤੂਬਰ - 'ਕਾਕਰੋਚ ਜਨਤਾ ਪਾਰਟੀ' (ਸੀ.ਜੇ.ਪੀ.) ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਕਿਹਾ, "ਪੁਲਿਸ ਸਾਰਿਆਂ ਨੂੰ 10 ਦਿਨ ਪਹਿਲਾਂ ਸੰਪਰਕ ਕਰਨ ਲਈ ਕਹਿੰਦੀ ਹੈ। ਅਸੀਂ ਹੁਣ ਕਹਿ ਰਹੇ ਹਾਂ ਕਿ ਉਨ੍ਹਾਂ ਕੋਲ ਸਾਨੂੰ (ਜੰਤਰ-ਮੰਤਰ 'ਤੇ ਪ੍ਰਦਰਸ਼ਨ ਲਈ) ਮਿਤੀ ਅਤੇ ਸਮਾਂ ਦੱਸਣ ਦਾ ਵਿਕਲਪ ਹੈ। ਅਸੀਂ ਉਨ੍ਹਾਂ ਨੂੰ 24 ਘੰਟਿਆਂ ਦਾ ਅਲਟੀਮੇਟਮ ਦੇ ਰਹੇ ਹਾਂ।"
ਤਾਜ਼ਾ ਖ਼ਬਰਾਂ
Free
ਕਾਕਰੋਚ ਜਨਤਾ ਪਾਰਟੀ ਵਲੋਂ ਜੰਤਰ-ਮੰਤਰ 'ਤੇ ਪ੍ਰਦਰਸ਼ਨ ਲਈ ਦਿੱਲੀ ਪੁਲਿਸ ਨੂੰ ਮਿਤੀ ਅਤੇ ਸਮਾਂ ਦੱਸਣ ਵਾਸਤੇ 24 ਘੰਟਿਆਂ ਦਾ ਅਲਟੀਮੇਟਮ
ਨਵੀਂ ਦਿੱਲੀ, 12 ਅਕਤੂਬਰ - 'ਕਾਕਰੋਚ ਜਨਤਾ ਪਾਰਟੀ' (ਸੀ.ਜੇ.ਪੀ.) ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਕਿਹਾ, "ਪੁਲਿਸ ਸਾਰਿਆਂ ਨੂੰ 10 ਦਿਨ ਪਹਿਲਾਂ ਸੰਪਰਕ ਕਰਨ...
ਅਜੀਤ ਡੈਸਕ
12-10-2026