04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਤਿਉਹਾਰਾਂ ਦੇ ਮੱਦੇਨਜ਼ਰ, ਜੰਮੂ-ਕਸ਼ਮੀਰ ਪੁਲਿਸ ਦੀ ਐੱਸ.ਓ.ਜੀ. ਵਿੰਗ ਨੇ ਚਲਾਈ ਤਲਾਸ਼ੀ ਮੁਹਿੰਮ

ਜੰਮੂ, 4 ਅਕਤੂਬਰ - ਨਵਰਾਤਰੀ ਅਤੇ ਦੀਵਾਲੀ ਦੇ ਤਿਉਹਾਰਾਂ ਦੇ ਮੱਦੇਨਜ਼ਰ, ਜੰਮੂ-ਕਸ਼ਮੀਰ ਪੁਲਿਸ ਦੀ ਐੱਸ.ਓ.ਜੀ. ਵਿੰਗ ਨੇ ਜੰਮੂ ਦੇ ਅਖਨੂਰ ਖੇਤਰ ਦੇ ਫਲਿਆਨ ਮੰਡਲ ਇਲਾਕੇ ਵਿਚ ਤਲਾਸ਼ੀ ਮੁਹਿੰਮ

ਅਜੀਤ ਡੈਸਕ 04-10-2026

ਜੰਮੂ, 4 ਅਕਤੂਬਰ -  ਨਵਰਾਤਰੀ ਅਤੇ ਦੀਵਾਲੀ ਦੇ ਤਿਉਹਾਰਾਂ ਦੇ ਮੱਦੇਨਜ਼ਰ, ਜੰਮੂ-ਕਸ਼ਮੀਰ ਪੁਲਿਸ ਦੀ ਐੱਸ.ਓ.ਜੀ. ਵਿੰਗ ਨੇ ਜੰਮੂ ਦੇ ਅਖਨੂਰ ਖੇਤਰ ਦੇ ਫਲਿਆਨ ਮੰਡਲ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ। ਇਸ ਮੁਹਿੰਮ ਵਿਚ ਮਹਿਲਾ ਐੱਸ.ਓ.ਜੀ. ਕਰਮਚਾਰੀਆਂ ਦੇ ਨਾਲ-ਨਾਲ ਡੌਗ ਸਕੁਐਡ ਅਤੇ ਡਰੋਨਾਂ ਦੀ ਵਰਤੋਂ ਕੀਤੀ ਗਈ।
ਸੁਰੱਖਿਆ ਬਲਾਂ ਨੇ ਕਿਸੇ ਵੀ ਸ਼ੱਕੀ ਜਾਂ ਸਮਾਜ-ਵਿਰੋਧੀ ਗਤੀਵਿਧੀ ਨੂੰ ਰੋਕਣ ਅਤੇ ਆਗਾਮੀ ਤਿਉਹਾਰਾਂ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੇ ਇਲਾਕੇ ਵਿਚ ਤਲਾਸ਼ੀ ਲਈ।

ਪਿਛਲੀ ਖ਼ਬਰ 03-10-26 ਨੂੰ ਨਵੀਂ ਦਿੱਲੀ ਖੇਤਰ ਵਿਚ ਹੋਏ ਪ੍ਰਦਰਸ਼ਨ ਦੌਰਾਨ ਤਿੰਨ ਮਹਿਲਾ ਪੱਤਰਕਾਰਾਂ ਨੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ... ਅਗਲੀ ਖ਼ਬਰ ਭੁਪਿੰਦਰ ਯਾਦਵ ਵਲੋਂ ਕੈਦ ਵਿੱਚ ਪਾਲੇ ਗਏ 'ਗ੍ਰੇਟ ਇੰਡੀਅਨ ਬਸਟਰਡ' ਪੰਛੀਆਂ ਨੂੰ ਕੁਦਰਤੀ ਵਾਤਾਵਰਣ ਵਿਚ ਛੱਡਣ ਦੀ ਸ਼ੁਰੂਆ...