04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

03-10-26 ਨੂੰ ਨਵੀਂ ਦਿੱਲੀ ਖੇਤਰ ਵਿਚ ਹੋਏ ਪ੍ਰਦਰਸ਼ਨ ਦੌਰਾਨ ਤਿੰਨ ਮਹਿਲਾ ਪੱਤਰਕਾਰਾਂ ਨੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਵੀਂ ਦਿੱਲੀ, 4 ਅਕਤੂਬਰ - 03-10-26 ਨੂੰ ਨਵੀਂ ਦਿੱਲੀ ਖੇਤਰ ਵਿਚ ਹੋਏ ਪ੍ਰਦਰਸ਼ਨ ਦੌਰਾਨ, ਕਾਨੂੰਨ-ਵਿਵਸਥਾ ਦੀ ਪੈਦਾ ਹੋਈ ਸਥਿਤੀ ਦੇ ਸੰਦਰਭ ਵਿਚ ਤਿੰਨ ਮਹਿਲਾ ਪੱਤਰਕਾਰਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼...

ਅਜੀਤ ਡੈਸਕ 04-10-2026

ਨਵੀਂ ਦਿੱਲੀ, 4 ਅਕਤੂਬਰ -  03-10-26 ਨੂੰ ਨਵੀਂ ਦਿੱਲੀ ਖੇਤਰ ਵਿਚ ਹੋਏ ਪ੍ਰਦਰਸ਼ਨ ਦੌਰਾਨ, ਕਾਨੂੰਨ-ਵਿਵਸਥਾ ਦੀ ਪੈਦਾ ਹੋਈ ਸਥਿਤੀ ਦੇ ਸੰਦਰਭ ਵਿਚ ਤਿੰਨ ਮਹਿਲਾ ਪੱਤਰਕਾਰਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ।  ਦਿੱਲੀ ਪੁਲਿਸ। ਦੇ ਅਧਿਕਾਰੀ ਨੇ ਕਿਹਾ ਕਿ ਨਵੀਂ ਦਿੱਲੀ ਜ਼ਿਲ੍ਹੇ ਨੂੰ ਉਨ੍ਹਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਅਤੇ ਪੁਲਿਸ ਅਧਿਕਾਰੀਆਂ ਵਿਰੁੱਧ ਨਿਰਪੱਖ ਜਾਂਚ ਲਈ ਇਨ੍ਹਾਂ ਨੂੰ ਕ੍ਰਾਈਮ ਬ੍ਰਾਂਚ, ਕਮਲਾ ਮਾਰਕੀਟ ਨੂੰ ਤਬਦੀਲ ਕਰ ਦਿੱਤਾ ਗਿਆ ਹੈ। 
ਇਹ ਕਥਿਤ ਘਟਨਾ ਜੰਤਰ-ਮੰਤਰ ਦੇ ਨੇੜੇ ਉਦੋਂ ਵਾਪਰੀ ਜਦੋਂ ਪੱਤਰਕਾਰ ਵਿਰੋਧ ਪ੍ਰਦਰਸ਼ਨਾਂ ਅਤੇ ਕਾਰਕੁੰਨਾਂ ਦੀ ਹਿਰਾਸਤ ਨੂੰ ਕਵਰ ਕਰ ਰਹੇ ਸਨ। ਇਕ ਸੁਤੰਤਰ ਮਹਿਲਾ ਪੱਤਰਕਾਰ ਨੇ ਦਿੱਲੀ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ (ਏ.ਸੀ.ਪੀ.) 'ਤੇ ਛੇੜਛਾੜ, ਅਣਉਚਿਤ ਛੂਹਣ ਅਤੇ ਧੱਕਾ ਦੇਣ ਦੇ ਗੰਭੀਰ ਦੋਸ਼ ਲਗਾਏ ਹਨ।

 

ਪਿਛਲੀ ਖ਼ਬਰ 'ਸਕੂਲ ਮਾਫੀਆ' ਵੀ ਕੰਮ ਕਰ ਰਿਹਾ ਹੈ ਪੰਜਾਬ ਵਿਚ - ਮਨਜਿੰਦਰ ਸਿੰਘ ਸਿਰਸਾ ਅਗਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ, ਜੰਮੂ-ਕਸ਼ਮੀਰ ਪੁਲਿਸ ਦੀ ਐੱਸ.ਓ.ਜੀ. ਵਿੰਗ ਨੇ ਚਲਾਈ ਤਲਾਸ਼ੀ ਮੁਹਿੰਮ