30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਏਸ਼ਿਆਈ ਖੇਡਾਂ 2026 - ਭਾਰਤੀ ਪੁਰਸ਼ ਕੰਪਾਊਂਡ ਟੀਮ ਨੇ ਚੀਨ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ

ਨਾਗੋਆ, 30 ਸਤੰਬਰ - ਏਸ਼ਿਆਈ ਖੇਡਾਂ 2026 'ਚ ਕੁਸ਼ਲ ਦਲਾਲ, ਸਾਹਿਲ ਰਾਜੇਸ਼ ਜਾਧਵ ਅਤੇ ਗਣੇਸ਼ ਮਣੀਰਤਨਮ ਤਿਰੂਮੂਰੂ ਦੀ ਭਾਰਤੀ ਪੁਰਸ਼ ਕੰਪਾਊਂਡ ਟੀਮ ਨੇ ਤੀਰਅੰਦਾਜ਼ੀ ਮੁਕਾਬਲੇ ਵਿਚ...

ਅਜੀਤ ਡੈਸਕ 30-09-2026

ਨਾਗੋਆ, 30 ਸਤੰਬਰ - ਏਸ਼ਿਆਈ ਖੇਡਾਂ 2026 'ਚ ਕੁਸ਼ਲ ਦਲਾਲ, ਸਾਹਿਲ ਰਾਜੇਸ਼ ਜਾਧਵ ਅਤੇ ਗਣੇਸ਼ ਮਣੀਰਤਨਮ ਤਿਰੂਮੂਰੂ ਦੀ ਭਾਰਤੀ ਪੁਰਸ਼ ਕੰਪਾਊਂਡ ਟੀਮ ਨੇ ਤੀਰਅੰਦਾਜ਼ੀ ਮੁਕਾਬਲੇ ਵਿਚ ਚੀਨ ਨੂੰ 238-237 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਇਹ ਤੀਰਅੰਦਾਜ਼ੀ ਵਿਚ ਭਾਰਤ ਦਾ ਤੀਜਾ ਸੋਨ ਤਗਮਾ ਹੈ।

ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਨਾਲ, ਸ੍ਰੀ ਦੇਵੀ ਤਲਾਬ ਮੰਦਰ ਤੋਂ ਰੈਲੀ ਲਈ ਰਵਾਨਾ ਹੋਏ ਅਮਿਤ ਸ਼ਾਹ ਅਗਲੀ ਖ਼ਬਰ ਐਨ.ਆਰ.ਆਈ. ਦੀ ਕੋਠੀ ਅੱਗੇ ਹੋਈ ਤਾੜ-ਤਾੜ