ਜਲੰਧਰ, 21 ਸਤੰਬਰ - ਈ.ਡੀ. ਦੇ ਜਲੰਧਰ ਜ਼ੋਨਲ ਦਫ਼ਤਰ ਨੇ 8.48 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਅਤੇ ਜਨਤਕ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਸਾਬਕਾ ਸਬ-ਪੋਸਟ ਮਾਸਟਰ (ਨਕੋਦਰ) ਸੰਜੀਵ ਕੁਮਾਰ ਨੂੰ ਦੋਸ਼ੀ ਠਹਿਇਆ ਹੈ। ਉਸ ਨੂੰ ਇਕ ਸਾਲ ਅਤੇ 6 ਮਹੀਨਿਆਂ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਤਾਜ਼ਾ ਖ਼ਬਰਾਂ
Free
ਈ.ਡੀ. ਜ਼ੋਨਲ ਦਫ਼ਤਰ ਨੇ ਮਨੀ ਲਾਂਡਰਿੰਗ ਅਤੇ ਜਨਤਕ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਸਾਬਕਾ ਸਬ-ਪੋਸਟ ਮਾਸਟਰ (ਨਕੋਦਰ) ਸੰਜੀਵ ਕੁਮਾਰ ਨੂੰ ਠਹਿਇਆ ਦੋਸ਼ੀ
ਜਲੰਧਰ, 21 ਸਤੰਬਰ - ਈ.ਡੀ. ਦੇ ਜਲੰਧਰ ਜ਼ੋਨਲ ਦਫ਼ਤਰ ਨੇ 8.48 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਅਤੇ ਜਨਤਕ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਸਾਬਕਾ ਸਬ-ਪੋਸਟ ਮਾਸਟਰ...
ਅਜੀਤ ਡੈਸਕ
21-09-2026