ਨਵੀਂ ਦਿੱਲੀ , 13 ਸਤੰਬਰ - ਸੱਤਿਆ ਨਿਕੇਤਨ ਇਮਾਰਤ ਢਹਿਣ ਦੇ ਮਾਮਲੇ ਵਿਚ ਦੋ ਦੋਸ਼ੀਆਂ ਸੁਧਾਂਸ਼ੂ ਅਤੇ ਸ਼ੁਭਮ ਤਿਆਗੀ ਨੂੰ ਦਿੱਲੀ ਪੁਲਿਸ ਨੇ ਪਟਿਆਲਾ ਦੀ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਕਿ ਅਦਾਲਤ ਨੇ ਦੋਵਾਂ ਨੂੰ 12 ਦਿਨਾਂ ਦੀ ਨਿਆਂਇਕ ਵਿਚ ਭੇਜ ਦਿੱਤਾ।
ਤਾਜ਼ਾ ਖ਼ਬਰਾਂ
Free
ਸੱਤਿਆ ਨਿਕੇਤਨ ਇਮਾਰਤ ਢਹਿ ਢੇਰੀ : 12 ਦਿਨਾਂ ਦੀ ਨਿਆਂਇਕ ਵਿਚ ਦੇਵੇਂ ਦੋਸ਼ੀ ਸੁਧਾਂਸ਼ੂ ਅਤੇ ਸ਼ੁਭਮ ਤਿਆਗੀ
ਨਵੀਂ ਦਿੱਲੀ , 13 ਸਤੰਬਰ - ਸੱਤਿਆ ਨਿਕੇਤਨ ਇਮਾਰਤ ਢਹਿਣ ਦੇ ਮਾਮਲੇ ਵਿਚ ਦੋ ਦੋਸ਼ੀਆਂ ਸੁਧਾਂਸ਼ੂ ਅਤੇ ਸ਼ੁਭਮ ਤਿਆਗੀ ਨੂੰ ਦਿੱਲੀ ਪੁਲਿਸ ਨੇ ਪਟਿਆਲਾ ਦੀ ਅਦਾਲਤ ਵਿਚ ਪੇਸ਼...
ਅਜੀਤ ਡੈਸਕ
13-09-2026