ਲੰਡਨ (ਇੰਗਲੈਂਡ), 13 ਸਤੰਬਰ - ਪ੍ਰਬੰਧਕਾਂ ਨੇ ਦੱਸਿਆ ਕਿ ਭਾਰਤੀ ਮੈਗਾਸਟਾਰ ਦਿਲਜੀਤ ਦੋਸਾਂਝ ਵੈਂਬਲੇ ਆਰਚ ਵਿਚ ਮੁੱਖ ਕਲਾਕਾਰ ਵਜੋਂ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ। ਇਸ ਮੌਕੇ ਦੀ ਅਹਿਮੀਅਤ ਬਾਰੇ ਗੱਲ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ, "ਇਹ ਪਲ ਇਤਿਹਾਸ ਦੀਆਂ ਕਿਤਾਬਾਂ ਵਿਚ ਦਰਜ ਰਹੇਗਾ,"।
ਜਿਵੇਂ ਹੀ ਭੰਗੜਾ ਬੀਟਸ ਗੂੰਜਿਆ, ਪ੍ਰਸ਼ੰਸਕ ਝੂਮ ਜਦੋਂ ਕਿ ਦਿਲਜੀਤ ਦੋਸਾਂਝ ਨੇ ਜੀ.ਓ.ਏ.ਟੀ. ਤੋਂ ਲੈ ਕੇ ਲਵਰ ਤੱਕ ਗਾਣੇ ਸ਼ੁਰੂ ਕਰ ਦਿੱਤੇ।
ਤਾਜ਼ਾ ਖ਼ਬਰਾਂ
Free
ਵੈਂਬਲੇ ਆਰਚ ਵਿਚ ਮੁੱਖ ਕਲਾਕਾਰ ਵਜੋਂ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਗਾਇਕ ਬਣੇ ਦਿਲਜੀਤ ਦੋਸਾਂਝ
ਲੰਡਨ (ਇੰਗਲੈਂਡ), 13 ਸਤੰਬਰ - ਪ੍ਰਬੰਧਕਾਂ ਨੇ ਦੱਸਿਆ ਕਿ ਭਾਰਤੀ ਮੈਗਾਸਟਾਰ ਦਿਲਜੀਤ ਦੋਸਾਂਝ ਵੈਂਬਲੇ ਆਰਚ ਵਿਚ ਮੁੱਖ ਕਲਾਕਾਰ ਵਜੋਂ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ। ਇਸ ਮੌਕੇ ਦੀ ਅਹਿਮੀਅਤ...
ਅਜੀਤ ਡੈਸਕ
13-09-2026