ਵਿਜਿਆਨਗਰਮ (ਆਂਧਰਾ ਪ੍ਰਦੇਸ਼), 13 ਸਤੰਬਰ - ਮਨਾਪੁਰਮ ਤੋਂ ਜਾਂਦੇ ਹੋਏ ਬੁਰਜਾ ਨੇੜੇ ਹੋਏ ਸੜਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਡੀਐਸਪੀ ਬੋਬਿਲੀ ਆਰ ਗੋਵਿੰਦ ਰਾਓ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਜਿਆਨਗਰਮ ਜ਼ਿਲ੍ਹੇ ਵਿਚ ਇਕ ਲਾਰੀ ਇਕ ਆਟੋ-ਰਿਕਸ਼ਾ ਨਾਲ ਟਕਰਾ ਗਈ। ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ 'ਤੇ ਕਾਰਵਾਈ ਕਰਦਿਆਂ, ਪੁਲਿਸ ਮੌਕੇ 'ਤੇ ਪਹੁੰਚੀ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਤਾਜ਼ਾ ਖ਼ਬਰਾਂ
Free
ਆਂਧਰਾ ਪ੍ਰਦੇਸ਼ - ਲਾਰੀ ਅਤੇ ਆਟੋ-ਰਿਕਸ਼ਾ ਦੀ ਟੱਕਰ 'ਚ 3 ਮੌਤਾਂ
ਵਿਜਿਆਨਗਰਮ (ਆਂਧਰਾ ਪ੍ਰਦੇਸ਼), 13 ਸਤੰਬਰ - ਮਨਾਪੁਰਮ ਤੋਂ ਜਾਂਦੇ ਹੋਏ ਬੁਰਜਾ ਨੇੜੇ ਹੋਏ ਸੜਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਡੀਐਸਪੀ ਬੋਬਿਲੀ ਆਰ ਗੋਵਿੰਦ ਰਾਓ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ...
ਅਜੀਤ ਡੈਸਕ
13-09-2026