05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਰਿਸ਼ਵਤ ਮਾਮਲੇ ’ਚ ਆਇਆ ਨਵਾਂ ਮੋੜ

ਚੰਡੀਗੜ੍ਹ, 5 ਸਤੰਬਰ (ਭੁਪਿੰਦਰ ਬੱਬਰ)- ਪੰਜ ਕਰੋੜ ਦੀ ਰਿਸ਼ਵਤ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਜਬਰ ਜਨਾਹ ਪੀੜਤਾ ਮੋਹਾਲੀ ਕੋਰਟ ਵਿਚ ਹੋਈ ਪੇਸ਼ ਹੋਈ।

ਅਜੀਤ ਡੈਸਕ 05-09-2026

ਚੰਡੀਗੜ੍ਹ, 5 ਸਤੰਬਰ (ਭੁਪਿੰਦਰ ਬੱਬਰ)- ਪੰਜ ਕਰੋੜ ਦੀ ਰਿਸ਼ਵਤ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਜਬਰ ਜਨਾਹ ਪੀੜਤਾ ਮੋਹਾਲੀ ਕੋਰਟ ਵਿਚ ਹੋਈ ਪੇਸ਼ ਹੋਈ। ਇਸ ਮਾਮਲੇ ਦੀ ਅਗਲੀ ਤਰੀਕ 19 ਸਤੰਬਰ ਤੈਅ ਕੀਤੀ ਗਈ ਹੈ। ਪੀਤੜਤਾ ਨੇ ਕਿਹਾ ਕਿ ਮੈਨੂੰ ਮਾਣਯੋਗ ਅਦਾਲਤ ’ਤੇ ਪੂਰਾ ਭਰੋਸਾ ਹੈ ਉਹ ਮੈਨੂੰ ਇਨਸਾਫ਼ ਮਿਲੇਗਾ। ਵਿਕਟਮ ਦੇ ਵਕੀਲ ਐਚ. ਐਸ. ਧਨੋਆ ਨੇ ਜਾਣਕਾਰੀ ਦਿੱਤੀ। 

ਪਿਛਲੀ ਖ਼ਬਰ ਮੋਹਨਜੀਤ ਮਾਮਲੇ 'ਚ ਪੁਲਿਸ ਦੀ ਸੰਘਰਸ਼ ਕਮੇਟੀ ਨਾਲ ਮੀਟਿੰਗ ਰਹੀ ਬੇਸਿੱਟਾ ਅਗਲੀ ਖ਼ਬਰ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਕਿਸਾਨਾਂ ਵਲੋਂ ਬਠਿੰਡਾ ਦੇ ਡੀ.ਸੀ. ਤੇ ਐਸ.ਐਸ.ਪੀ. ਦੀ ਕੋਠੀ ਦਾ ਘਿਰਾਓ