ਚੰਡੀਗੜ੍ਹ, 5 ਸਤੰਬਰ- ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਦਿਵਸ ਮੌਕੇ ਟਵੀਟ ਕਰ ਕਿਹਾ ਕਿ ਅਧਿਆਪਕ ਇਕ ਸੁਚੇਤ ਤੇ ਪੜ੍ਹੀ-ਲਿਖੀ ਕੌਮ ਦੇ ਅਸਲ ਨਿਰਮਾਤਾ ਹੁੰਦੇ ਹਨ। ਸਮਾਜ ਦਾ ਸੁਨਹਿਰਾ ਭਵਿੱਖ ਘੜਨ ਵਾਲੇ ਸਮੂਹ ਅਧਿਆਪਕਾਂ ਅਤੇ ਗੁਰੂਆਂ ਨੂੰ ਮੇਰਾ ਦਿਲੋਂ ਸਲਾਮ… ਅਰਦਾਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਪੰਜਾਬ ਦੇ ਹਰ ਬੱਚੇ ਦੀ ਜ਼ਿੰਦਗੀ ਲਈ ਚਾਨਣ-ਮੁਨਾਰਾ ਬਣੇ ਰਹੋਗੇ।
ਤਾਜ਼ਾ ਖ਼ਬਰਾਂ
Free
ਇਕ ਪੜ੍ਹੀ ਲਿਖੀ ਕੌਮ ਦੇ ਅਸਲ ਨਿਰਮਾਤਾ ਹੁੰਦੇ ਹਨ ਅਧਿਆਪਕ- ਮੁੱਖ ਮੰਤਰੀ ਮਾਨ
ਚੰਡੀਗੜ੍ਹ, 5 ਸਤੰਬਰ- ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਦਿਵਸ ਮੌਕੇ ਟਵੀਟ ਕਰ ਕਿਹਾ ਕਿ ਅਧਿਆਪਕ ਇਕ ਸੁਚੇਤ ਤੇ ਪੜ੍ਹੀ-ਲਿਖੀ ਕੌਮ ਦੇ ਅਸਲ ਨਿਰਮਾਤਾ ਹੁੰਦੇ ਹਨ।
ਅਜੀਤ ਡੈਸਕ
05-09-2026