22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸੁਨਿਆਰੇ ਦੇ ਘਰੋਂ ਕਰੋੜਾਂ ਦਾ ਸੋਨਾ, ਚਾਂਦੀ ਚੋਰੀ ਕਰਨ ਦੇ ਮਾਮਲੇ ਵਿਚ 4 ਕਾਬੂ

ਬਠਿੰਡਾ, 22 ਅਗਸਤ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਵਲੋਂ ਭਾਰਤ ਨਗਰ ਵਿਖੇ ਬੀਤੇ ਦਿਨੀਂ ਸੋਨੇ

ਅਜੀਤ ਡੈਸਕ 22-08-2026

ਬਠਿੰਡਾ, 22 ਅਗਸਤ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਵਲੋਂ ਭਾਰਤ ਨਗਰ ਵਿਖੇ ਬੀਤੇ ਦਿਨੀਂ ਸੋਨੇ ਚਾਂਦੀ ਗਹਿਣੇ ਚੋਰੀ ਕੀਤੇ ਜਾਣ ਦੇ ਮਾਮਲੇ ਵਿਚ 4 ਵਿਅਕਤੀਆਂ ਨੂੰ ਵਿਗਿਆਨਿਕ ਢੰਗ ਨਾਲ ਟਰੇਸ ਕਰਕੇ ਗਿਰਫ਼ਤਾਰ ਕੀਤਾ ਗਿਆ ਹੈ।

ਜਿੰਨ੍ਹਾਂ ਪਾਸੋਂ ਚੋਰੀ ਕੀਤੇ ਗਏ ਸੋਨੇ, ਚਾਂਦੀ ਦੇ ਕਰੋੜਾਂ ਦੇ ਗਹਿਣੇ ਬਰਾਮਦ ਕਰ ਲਏ ਗਏ ਹਨ। ਬਠਿੰਡਾ ਪੁਲਿਸ ਦੇ ਐਸ. ਪੀ. ਸਿਟੀ ਆਸ਼ਵੰਤ ਸਿੰਘ ਵਲੋਂ ਪ੍ਰੈਸ ਮਿਲਣੀ ਦੌਰਾਨ ਇਸ ਮਾਮਲੇ ਦਾ ਖੁਲਾਸਾ ਕੀਤਾ ਗਿਆ ਹੈ। 

ਪਿਛਲੀ ਖ਼ਬਰ ਰੱਖੜੀ ਤੋਂ ਪਹਿਲਾਂ ਮਿਠਾਈਆਂ ਦੀ ਫੈਕਟਰੀ ’ਤੇ ਛਾਪਾ, ਗੰਦਗੀ ’ਚ ਤਿਆਰ ਹੋ ਰਹੀ ਸੀ ਮਠਿਆਈ ਅਗਲੀ ਖ਼ਬਰ ਕੇਂਦਰੀ ਜ਼ੇਲ੍ਹ ਵਿਚ ਲੜਾਈ ਦੌਰਾਨ ਚਾਰ ਹਵਾਲਾਤੀ ਜ਼ਖ਼ਮੀ