15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਰਾਜ ਪੱਧਰੀ ਸਮਾਗਮ ਦੌਰਾਨ ਨਿਸ਼ੂ ਹਿਮਾਨੀ ਪਲਟੂਨ ਕਮਾਂਡਰ ਸਨਮਾਨਿਤ

ਮਮਦੋਟ/ਫ਼ਿਰੋਜ਼ਪੁਰ 15 ਅਗਸਤ (ਸੁਖਦੇਵ ਸਿੰਘ ਸੰਗਮ) - ਅੱਜ ਆਜ਼ਾਦੀ ਦਿਹਾੜੇ ਮੌਕੇ ਫ਼ਿਰੋਜ਼ਪੁਰ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਮਮਦੋਟ ਕਸਬੇ ਦੀ ਮੋਹਰੀ ਸਿੱਖਿਆ ਸੰਸਥਾ ਸਿਟੀ ਹਾਰਟ ਸਕੂਲ ਦੇ ਸਕਾਊਟ ਅਤੇ ਗਾਈਡ ਵਿੰਗ...

ਅਜੀਤ ਡੈਸਕ 15-08-2026

ਮਮਦੋਟ/ਫ਼ਿਰੋਜ਼ਪੁਰ 15 ਅਗਸਤ (ਸੁਖਦੇਵ ਸਿੰਘ ਸੰਗਮ) - ਅੱਜ ਆਜ਼ਾਦੀ ਦਿਹਾੜੇ ਮੌਕੇ ਫ਼ਿਰੋਜ਼ਪੁਰ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਮਮਦੋਟ ਕਸਬੇ ਦੀ ਮੋਹਰੀ ਸਿੱਖਿਆ ਸੰਸਥਾ ਸਿਟੀ ਹਾਰਟ ਸਕੂਲ ਦੇ ਸਕਾਊਟ ਅਤੇ ਗਾਈਡ ਵਿੰਗ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪਲਟੂਨ ਕਮਾਂਡਰ ਨਿਸ਼ੂ ਹਿਮਾਨੀ ਨੂੰ (ਰਾਜ ਪੁਰਸਕਾਰ ਗਾਈਡ) ਭੇਂਟ ਕੀਤਾ ਅਤੇ ਸਿਟੀ ਹਾਰਟ ਸਕੂਲ ਦੇ ਪੜ੍ਹਾਈ ਦੇ ਨਾਲ ਨਾਲ ਸਮਾਜਿਕ ਕਾਰਜਾਂ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੀ ਸ਼ਲਾਘਾ ਵੀ ਕੀਤੀ।

ਪਿਛਲੀ ਖ਼ਬਰ ਲੱਖਾਂ ਦੀ ਲਾਗਤ ਨਾਲ ਲੱਗਿਆ ਫਲੈਗ ਪੋਲ 15 ਅਗਸਤ ਨੂੰ ਵੀ ਰਿਹਾ ਖ਼ਾਲੀ ਅਗਲੀ ਖ਼ਬਰ 2026 ਪੁਰਸ਼ ਐਫ.ਆਈ.ਐਚ. ਪੁਰਸ਼ ਹਾਕੀ ਵਿਸ਼ਵ ਕੱਪ : ਉਦਘਾਟਨੀ ਮੈਚ ਵਿਚ ਭਾਰਤ ਨੇ 3-1 ਨਾਲ ਹਰਾਇਆ ਵੇਲਜ਼ ਨੂੰ