24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2025

ਹਿੰਦ ਪਾਕਿ ਸੀਮਾ ਦੇ ਨੇੜਲੇ ਪਿੰਡ ਭੱਖੜਾ ਤੋਂ 1 ਕਿਲੋ 649 ਗ੍ਰਾਮ ਹੈਰੋਇਨ ਅਤੇ 2 ਪਿਸਟਲ ਬਰਾਮਦ

ਫਿਰੋਜ਼ਪੁਰ, 13 ਅਗਸਤ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਭੱਖੜਾ ਦੇ ਨੇੜਲੇ ਖੇਤਾਂ ’ਚ ਬੀਤੀ ਦੇਰ ਰਾਤ ਬੀ. ਐਸ. ਐਫ਼. ਦੇ ਜਵਾਨਾਂ ਵਲੋਂ ਚਲਾਏ ਵਿਸ਼ੇਸ਼...

ਅਜੀਤ ਡੈਸਕ 13-08-2025

ਫਿਰੋਜ਼ਪੁਰ, 13 ਅਗਸਤ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਭੱਖੜਾ ਦੇ ਨੇੜਲੇ ਖੇਤਾਂ ’ਚ ਬੀਤੀ ਦੇਰ ਰਾਤ ਬੀ. ਐਸ. ਐਫ਼. ਦੇ ਜਵਾਨਾਂ ਵਲੋਂ ਚਲਾਏ ਵਿਸ਼ੇਸ਼ ਚੈਕਿੰਗ ਅਭਿਆਨ ਦੌਰਾਨ 1 ਕਿਲੋ 649 ਗ੍ਰਾਮ ਹੈਰੋਇਨ ਦੇ ਨਾਲ 2 ਪਿਸਟਲ ਬਰਾਮਦ ਕੀਤੇ ਗਏ ਹਨ, ਜਿਸ ਸੰਬੰਧੀ ਕਾਰਵਾਈ ਲਈ ਬੀ. ਐਸ. ਐਫ਼. ਦੇ ਅਧਿਕਾਰੀਆਂ ਵਲੋਂ ਪੱਤਰ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਭੇਜ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਦਰਿਆ ਬਿਆਸ ਦੇ ਪਾਣੀ ਵਿਚ ਵਾਧਾ ਜਾਰੀ ਅਗਲੀ ਖ਼ਬਰ ਵਿੱਕ ਚੁੱਕੇ ਮੀਡੀਆ ਚੈਨਲ ਫੈਲਾ ਰਹੇ ਝੂਠੀਆਂ ਖ਼ਬਰਾਂ- ਸੁਖਪਾਲ ਸਿੰਘ ਖਹਿਰਾ