12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2025

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਲਦ ਆਉਣਗੇ ਭਾਰਤ - ਐਨ.ਐਸ.ਏ. ਅਜੀਤ ਡੋਵਾਲ

ਨਵੀਂ ਦਿੱਲੀ, 7 ਅਗਸਤ-ਐਨ.ਐਸ.ਏ. ਅਜੀਤ ਡੋਵਾਲ ਨੇ ਮਾਸਕੋ ਦੀ ਆਪਣੀ ਫੇਰੀ ਦੌਰਾਨ ਕਿਹਾ ਕਿ...

ਅਜੀਤ ਡੈਸਕ 07-08-2025

ਨਵੀਂ ਦਿੱਲੀ, 7 ਅਗਸਤ-ਐਨ.ਐਸ.ਏ. ਅਜੀਤ ਡੋਵਾਲ ਨੇ ਮਾਸਕੋ ਦੀ ਆਪਣੀ ਫੇਰੀ ਦੌਰਾਨ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਫੇਰੀ ਦੀਆਂ ਤਰੀਕਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਐਨ.ਐਸ.ਏ. ਵਲੋਂ ਉਨ੍ਹਾਂ ਦੇ ਰੁਝੇਵਿਆਂ ਵਿਚ ਕੋਈ ਖਾਸ ਤਰੀਕ ਜਾਂ ਸਮਾਂ ਨਹੀਂ ਦੱਸਿਆ ਗਿਆ।  

ਪਿਛਲੀ ਖ਼ਬਰ ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਵਲੋਂ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਦਫ਼ਤਰ ਮੂਹਰੇ ਧਰਨਾ ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ 'ਤੇ ਕੱਲ ਨੂੰ ਮੁੜ ਹੋਵੇਗੀ ਸੁਣਵਾਈ