18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2025

ਕੱਲ੍ਹ ਸ਼ਾਮ 5 ਵਜੇ ਖੁੱਲ੍ਹਣਗੇ ਪੌਂਗ ਡੈਮ ਦੇ 52 ਗੇਟ ਤੇ ਫਲੱਡ ਗੇਟ

ਦਸੂਹਾ, 5 ਅਗਸਤ (ਕੌਸ਼ਲ)-ਬਰਸਾਤ ਦੇ ਮੌਸਮ ਦੇ ਚਲਦਿਆਂ ਸਬ-ਡਵੀਜ਼ਨ ਦਸੂਹਾ ਅਧੀਨ ਆਉਂਦੇ...

ਅਜੀਤ ਡੈਸਕ 05-08-2025

ਦਸੂਹਾ, 5 ਅਗਸਤ (ਕੌਸ਼ਲ)-ਬਰਸਾਤ ਦੇ ਮੌਸਮ ਦੇ ਚਲਦਿਆਂ ਸਬ-ਡਵੀਜ਼ਨ ਦਸੂਹਾ ਅਧੀਨ ਆਉਂਦੇ ਤਲਵਾੜਾ ਵਿਚ ਪੌਂਗ ਡੈਮ ਵਿਚ ਪਾਣੀ ਦਾ ਲੈਵਲ ਵਧ ਚੁੱਕਾ ਹੈ, ਜਿਸ ਉਤੇ ਗੌਰ ਕਰਦਿਆਂ ਬੀ.ਬੀ.ਐਮ.ਬੀ. ਵਲੋਂ ਇਕ ਪੱਤਰ ਜਾਰੀ ਕੀਤਾ ਗਿਆ, ਜਿਸ ਵਿਚ ਦੱਸਿਆ ਗਿਆ ਹੈ ਕਿ ਕੱਲ੍ਹ ਸ਼ਾਮ 5 ਵਜੇ ਡੈਮ ਦੇ 52 ਗੇਟ ਅਤੇ ਫਲੱਡ ਗੇਟ ਖੋਲ੍ਹੇ ਜਾਣਗੇ ਤੇ ਪਾਣੀ ਛੱਡਿਆ ਜਾਵੇਗਾ। 

ਪਿਛਲੀ ਖ਼ਬਰ ਅਸੀਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ - ਹਰਿਦੁਆਰ ਡੀ.ਐਮ. ਮਯੂਰ ਦੀਕਸ਼ਿਤ ਅਗਲੀ ਖ਼ਬਰ ਉੱਤਰਕਾਸ਼ੀ 'ਚ ਬੱਦਲ ਫਟਣ ਨਾਲ ਆਏ ਹੜ੍ਹ, ਪਿੰਡਾਂ 'ਚ ਮਚੀ ਤਬਾਹੀ