ਵਿਕਰਮਜੀਤ ਚੱਗਰ ਦਾ ਦਿਹਾਂਤ, ਅੰਤਿਮ ਸੰਸਕਾਰ ਅੱਜ
ਫਗਵਾਡ਼ਾ, 19 ਨਵੰਬਰ (ਚਾਨਾ)- ਸ਼੍ਰੀ ਵਿਸ਼ਵਕਰਮਾ ਮੰਦਿਰ ਦੇ ਟਰੱਸਟੀ ਸ਼੍ਰੀ ਵਿਕਰਮਜੀਤ ਚੱਗਰ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 20 ਨਵੰਬਰ ਨੂੰ ਸ਼ਾਮ 3 ਵਜੇ ਭੂਆ ਧਮਡ਼ੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਅਜੀਤ ਡੈਸਕ
20-11-2026