07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਲੋਹੀਆਂ ’ਚ ਕਰਵਾਈ ‘ਸ੍ਰੀਮਦ ਭਾਗਵਤ ਕਥਾ’ ਦੌਰਾਨ ਪੁੱਜੇ ਇੰਚਾਰਜ ਪਾਲਾ ਜਲਾਲਪੁਰ ਦਾ ਵਿਸ਼ੇਸ਼ ਸਨਮਾਨ

ਲੋਹੀਆਂ ਖਾਸ, 6 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਗੱਦੀਨਸ਼ੀਨ ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਕੱਤਕ ਮਹੀਨੇ ਦੇ ਪਵਿੱਤਰ ਅਵਸਰ ਮੌਕੇ ਕਰਵਾਈ ਗਈ ‘ਸ਼੍ਰੀਮਦ ਭਾਗਵਤ ਕਥਾ’ ਦੌਰਾਨ ਪੁੱਜੇ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਾਲਾ ਜਲਾਲਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਮੌਕੇ ਬੋਲਦਿਆਂ ਇੰਚਾਰਜ ਪਾਲਾ ਜਲਾਲਪੁਰ ਨੇ ਕਿਹਾ ਕਿ ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਗੱਦੀਨਸ਼ੀਨ ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਜੀ ਮਹਾਰਾਜ ਬਾਰੇ ਬਹੁਤ ਸੁਣਿਆ ਸੀ। ਅੱਜ ਹੂਬਹੂ ਦਰਸ਼ਨ ਕਰਕੇ ਤੇ ਕਥਾ ਸੁਣਕੇ ਨਿਹਾਲ ਹੋਏ ਹਾਂ| ਇਸ ਮੌਕੇ ਉਨ੍ਹਾਂ ਨਾਲ ਪੁੱਜੀ ਉਨ੍ਹਾਂ ਦੀ ਲੋਹੀਆਂ ‘ਆਪ ਟੀਮ’ ’ਚ ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸੋਮ ਨਾਥ ਭੱਟੀ, ਕੌਂਸਲਰ ਆਗੂ ਵਿਜੈ ਕੁਮਾਰ ਨਾਹਰ, ਕੌਂਸਲਰ ਆਗੂ ਲੈਹਿੰਬਰ ਸਿੰਘ ਭੱਟੀ, ਕੌਂਸਲਰ ਆਗੂ ਰਣਜੀਤ ਸਿੰਘ ਜੀਤਾ, ਗੁਰਮੇਲ ਸਿੰਘ ਸਾਬੂਵਾਲ ਅਤੇ ਪੀ.

ਅਜੀਤ ਡੈਸਕ 07-11-2026
ਲੋਹੀਆਂ ਖਾਸ, 6 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਗੱਦੀਨਸ਼ੀਨ ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਕੱਤਕ ਮਹੀਨੇ ਦੇ ਪਵਿੱਤਰ ਅਵਸਰ ਮੌਕੇ ਕਰਵਾਈ ਗਈ ‘ਸ਼੍ਰੀਮਦ ਭਾਗਵਤ ਕਥਾ’ ਦੌਰਾਨ ਪੁੱਜੇ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਾਲਾ ਜਲਾਲਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਮੌਕੇ ਬੋਲਦਿਆਂ ਇੰਚਾਰਜ ਪਾਲਾ ਜਲਾਲਪੁਰ ਨੇ ਕਿਹਾ ਕਿ ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਗੱਦੀਨਸ਼ੀਨ ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਜੀ ਮਹਾਰਾਜ ਬਾਰੇ ਬਹੁਤ ਸੁਣਿਆ ਸੀ। ਅੱਜ ਹੂਬਹੂ ਦਰਸ਼ਨ ਕਰਕੇ ਤੇ ਕਥਾ ਸੁਣਕੇ ਨਿਹਾਲ ਹੋਏ ਹਾਂ| ਇਸ ਮੌਕੇ ਉਨ੍ਹਾਂ ਨਾਲ ਪੁੱਜੀ ਉਨ੍ਹਾਂ ਦੀ ਲੋਹੀਆਂ ‘ਆਪ ਟੀਮ’ ’ਚ ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸੋਮ ਨਾਥ ਭੱਟੀ, ਕੌਂਸਲਰ ਆਗੂ ਵਿਜੈ ਕੁਮਾਰ ਨਾਹਰ, ਕੌਂਸਲਰ ਆਗੂ ਲੈਹਿੰਬਰ ਸਿੰਘ ਭੱਟੀ, ਕੌਂਸਲਰ ਆਗੂ ਰਣਜੀਤ ਸਿੰਘ ਜੀਤਾ, ਗੁਰਮੇਲ ਸਿੰਘ ਸਾਬੂਵਾਲ ਅਤੇ ਪੀ.ਏ. ਗੋਪਾਲ ਸੱਦੀ ਦਾ ਵੀ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ| ਸਮਾਗਮ ਦੌਰਾਨ ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਮਹੰਤ ਸ੍ਰੀ ਜੈ ਰਾਮ ਗਿਰੀ ਜੀ ਮਹਾਰਾਜ, ਸਟੇਜ ਸੰਚਾਲਕ ਪੰਚਾਇਤ ਅਫਸਰ ਰੁਪੇਸ਼ ਕੁਮਾਰ ਸੱਦੀ, ਸੰਜੀਵ ਕੁਮਾਰ ਕੰਡਾ, ਮੋਨੂੰ ਸ਼ਾਹ, ਮਾ. ਰਵੀ ਸ਼ੰਕਰ ਸ਼ਰਮਾ, ਰਾਜ ਕੁਮਾਰ ਸ਼ਰਮਾ, ਅਰਜੀ ਨਵੀਸ ਗੌਰਵ ਗੁਪਤਾ, ਮੁਨੀਸ਼ ਗੁਪਤਾ, ਅਸ਼ਵਨੀ ਬਾਂਸਲ, ਸ਼ਾਲੂ ਸੱਦੀ, ਬੋਬੀ ਕੰਡਾ, ਸੰਤੋਖ ਸਿੰਘ, ਆਰਜੂ ਅਰੋੜਾ, ਹੀਰਾ ਲਾਲ, ਯੋਗੇਸ਼ਵਰ, ਸੌਰਵ ਟਾਰਗਟ, ਵਿਕਾਸ਼ ਖੇੜਾ ਸਮੇਤ ਸ਼ਹਿਰ ਦੇ ਹੋਰ ਪਤਵੰਤੇ ਵੀ ਹਾਜਰ ਸਨ|
ਪਿਛਲੀ ਖ਼ਬਰ ਪਾਇਲਟ ਪਰਿਵਾਰ ਨੂੰ ਸਦਮਾ-ਮਾਤਾ ਦਾ ਦਿਹਾਂਤ ਅਗਲੀ ਖ਼ਬਰ ਸੜਕ ਹਾਦਸੇ ’ ਚ ਇੱਕ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।