25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਸ਼ੋਭਾ ਯਾਤਰੀ ਸਜਾਈ

ਸਫ਼ਾ 5 ਦੀ ਬਾਕੀ ਰਜਿੰਦਰ ਸੁਲਤਾਨਵੀ, ਰਾਹੁਲ ਨਾਹਰ ਅਤੇ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਕਮੇਟੀ ਮਹੱਲਾ ਅਰੋੜਾ ਰਸਤਾ ਦੇ ਆਗੂ ਸਾਹਿਬਾਨ ਸਨ | ‘ਆਪ’ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਚੇਅਰਮੈਨ ਦੇ ਨਾਲ ਸਤਪਾਲ ਮਦਾਨ ਸੀਨੀਅਰ ਆਪ ਆਗੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਦਿਨੇਸ਼ ਧੀਰ, ਕੌਂਸਲਰ ਜਤਿੰਦਰ ਸੇਠੀ, ਕੌਂਸਲਰ ਗੁਰਵਿੰਦਰ ਕੌਰ, ਸਾਬਕਾ ਕੌਂਸਲਰ ਵਿੱਕੀ ਚੌਹਾਨ ਤੇ ਰਜਿੰਦਰ ਸਿੰਘ, ਪ੍ਰਧਾਨ ਸੁਰਿੰਦਰ ਅਰੋੜਾ, ਵਿਪੁਲ ਚੌਹਾਨ, ਨੌਜਵਾਨ ਸਭਾ ਮੁਹੱਲਾ ਸੈਯਦਾਂ ਦੇ ਪ੍ਰਧਾਨ ਰਵੀ ਚੌਹਾਨ, ਬਲਜੀਤ ਦੱਤ, ਜੋਗਿੰਦਰ ਪਾਲ, ਜਤਿੰਦਰ ਸਾਗਰ, ਜੈਵੀਰ ਚੌਹਾਨ, ਹਰਸ਼ ਚੌਹਾਨ, ਧਰਮਿੰਦਰ ਸਾਗਰ, ਦੀਪਕ ਚੌਹਾਨ ਹਰਜਿੰਦਰ ਕੁਮਾਰ ਰਾਜ ਕੁਮਾਰ ਰਾਜੂ, ਸੋਨੂੰ ਅਟਵਾਲ, ਸੁਭਾਸ਼ ਚੰਦਰ, ਬਿੱਟੂ ਲਾਹੌਰਾ ਆਦਿ ਵੀ ਹਾਜ਼ਰ ਸਨ | ਫਗਵਾਡ਼ਾ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਕੱਢੀ ਫਗਵਾਡ਼ਾ, (ਅਸ਼ੋਕ ਕੁਮਾਰ ਵਾਲੀਆ)-ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਸੰਬੰਧੀ ਭਗਵਾਨ ਵਾਲਮੀਕਿ ਮੰਦਰ ਕਮੇਟੀ ਬੰਗਾ ਰੋਡ ਫਗਵਾਡ਼ਾ ਤੇ ਪਲਾਹੀ ਗੇਟ ਸਥਿਤ ਭਗਵਾਨ ਵਾਲਮੀਕਿ ਮੰਦਰ ਫਗਵਾਡ਼ਾ ਵਲੋਂ ਸ਼ੋਭਾ ਯਾਤਰਾ ਕੱਢੀ ਗਈ । ਇਹ ਸ਼ੋਭਾ ਯਾਤਰਾ ਬੰਗਾ ਰੋਡ ਅਤੇ ਪਲਾਹੀ ਗੇਟ ਫਗਵਾਡ਼ਾ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਬੰਗਾ ਰੋਡ ਵਿਖੇ ਸਮਾਪਤ ਹੋਈ।

ਅਜੀਤ ਡੈਸਕ 25-10-2026
ਸਫ਼ਾ 5 ਦੀ ਬਾਕੀ ਰਜਿੰਦਰ ਸੁਲਤਾਨਵੀ, ਰਾਹੁਲ ਨਾਹਰ ਅਤੇ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਕਮੇਟੀ ਮਹੱਲਾ ਅਰੋੜਾ ਰਸਤਾ ਦੇ ਆਗੂ ਸਾਹਿਬਾਨ ਸਨ | ‘ਆਪ’ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਚੇਅਰਮੈਨ ਦੇ ਨਾਲ ਸਤਪਾਲ ਮਦਾਨ ਸੀਨੀਅਰ ਆਪ ਆਗੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਦਿਨੇਸ਼ ਧੀਰ, ਕੌਂਸਲਰ ਜਤਿੰਦਰ ਸੇਠੀ, ਕੌਂਸਲਰ ਗੁਰਵਿੰਦਰ ਕੌਰ, ਸਾਬਕਾ ਕੌਂਸਲਰ ਵਿੱਕੀ ਚੌਹਾਨ ਤੇ ਰਜਿੰਦਰ ਸਿੰਘ, ਪ੍ਰਧਾਨ ਸੁਰਿੰਦਰ ਅਰੋੜਾ, ਵਿਪੁਲ ਚੌਹਾਨ, ਨੌਜਵਾਨ ਸਭਾ ਮੁਹੱਲਾ ਸੈਯਦਾਂ ਦੇ ਪ੍ਰਧਾਨ ਰਵੀ ਚੌਹਾਨ, ਬਲਜੀਤ ਦੱਤ, ਜੋਗਿੰਦਰ ਪਾਲ, ਜਤਿੰਦਰ ਸਾਗਰ, ਜੈਵੀਰ ਚੌਹਾਨ, ਹਰਸ਼ ਚੌਹਾਨ, ਧਰਮਿੰਦਰ ਸਾਗਰ, ਦੀਪਕ ਚੌਹਾਨ ਹਰਜਿੰਦਰ ਕੁਮਾਰ ਰਾਜ ਕੁਮਾਰ ਰਾਜੂ, ਸੋਨੂੰ ਅਟਵਾਲ, ਸੁਭਾਸ਼ ਚੰਦਰ, ਬਿੱਟੂ ਲਾਹੌਰਾ ਆਦਿ ਵੀ ਹਾਜ਼ਰ ਸਨ | ਫਗਵਾਡ਼ਾ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਕੱਢੀ ਫਗਵਾਡ਼ਾ, (ਅਸ਼ੋਕ ਕੁਮਾਰ ਵਾਲੀਆ)-ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਸੰਬੰਧੀ ਭਗਵਾਨ ਵਾਲਮੀਕਿ ਮੰਦਰ ਕਮੇਟੀ ਬੰਗਾ ਰੋਡ ਫਗਵਾਡ਼ਾ ਤੇ ਪਲਾਹੀ ਗੇਟ ਸਥਿਤ ਭਗਵਾਨ ਵਾਲਮੀਕਿ ਮੰਦਰ ਫਗਵਾਡ਼ਾ ਵਲੋਂ ਸ਼ੋਭਾ ਯਾਤਰਾ ਕੱਢੀ ਗਈ । ਇਹ ਸ਼ੋਭਾ ਯਾਤਰਾ ਬੰਗਾ ਰੋਡ ਅਤੇ ਪਲਾਹੀ ਗੇਟ ਫਗਵਾਡ਼ਾ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਬੰਗਾ ਰੋਡ ਵਿਖੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਵਿਚ ਝਾਕੀਆਂ ਕਾਫ਼ੀ ਖਿੱਚ ਦਾ ਕੇਂਦਰ ਰਹੀਆਂ । ਸ਼ੋਭਾ ਯਾਤਰਾ ਦਾ ਫਗਵਾਡ਼ਾ ਦੇ ਵੱਖ-ਵੱਖ ਅਸਥਾਨਾਂ ’ਤੇ ਨਿੱਘਾ ਸਵਾਗਤ ਕੀਤਾ ਗਿਆ । ਬੈਂਡ ਬਾਜੇ ਅਤੇ ਭੰਗਡ਼ੇ ਦੀਆਂ ਟੀਮਾਂ ਨੇ ਵੀ ਆਪਣੇ ਜੌਹਰ ਦਿਖਾਏ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਲੋਕ ਸਭਾ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ, ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ, ਭਾਜਪਾ ਦੇ ਸੂਬਾਈ ਆਗੂ ਆਸ਼ੂ ਸਾਂਪਲਾ, ਹਰਜੀ ਮਾਨ, ਅਨੀਤਾ ਸੋਮ ਪ੍ਰਕਾਸ਼ ਨੇ ਵੀ ਸ਼ੋਭਾ ਯਾਤਰਾ ਦੌਰਾਨ ਆਪਣੀ ਹਾਜਰੀ ਲਗਵਾਈ ਅਤੇ ਉਨ੍ਹਾਂ ਨੇ ਸਭਨਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾਡ਼ੇ ਦੀ ਵਧਾਈ ਦਿੱਤੀ । ਇਸ ਸ਼ੋਭਾ ਯਾਤਰਾ ਵਿਚ ਆਸ਼ੂ ਸਾਂਪਲਾ, ਮੇਅਰ ਰਾਮਪਾਲ ਉੱਪਲ, ਡਿਪਟੀ ਮੇਅਰ ਤੇਜਪਾਲ ਬਸਰਾ, ਵਿੱਕੀ ਸੂਦ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਆਗੂ ਅਵਤਾਰ ਸਿੰਘ ਭੁੰਗਰਨੀ, ਬਲਜਿੰਦਰ ਸਿੰਘ ਠੇਕੇਦਾਰ, ਬਹਾਦਰ ਸਿੰਘ ਸੰਗਤਪੁਰ, ਜਸਵਿੰਦਰ ਸਿੰਘ ਭਗਤਪੁਰਾ, ਤਵਿੰਦਰ ਰਾਮ ਸਾਬਕਾ ਚੇਅਰਮੈਨ, ਜਰਨੈਲ ਨੰਗਲ ਚੇਅਰਮੈਨ ਨਗਰ ਸੁਧਾਰ ਟਰੱਸਟ, ਸੰਤੋਸ਼ ਕੁਮਾਰ ਗੋਗੀ, ਮੁਸਲਿਮ ਆਗੂ ਸਰਬਰ ਗੁਲਾਮ ਸੱਬਾ, ਅਰੁਣ ਖੋਸਲਾ, ਪੰਕਜ ਚਾਵਲਾ, ਵਿੱਕੀ ਵਾਲੀਆ, ਗੁਰਦਿਆਲ ਸਿੰਘ ਭੁੱਲਾਰਾਈ, ਸਰੂਪ ਸਿੰਘ ਖਲਵਾਡ਼ਾ, ਨਰੇਸ਼ ਭਾਰਦਵਾਜ, ਇੰਦਰਜੀਤ ਕਰਵਲ, ਤੇਜੱਸਵੀ ਭਾਰਦਵਾਜ, ਓਮ ਪ੍ਰਕਾਸ਼ ਬਿੱਟੂ, ਹਰਮੰਦਰ ਸਿੰਘ ਬਸਰਾ, ਧਰਮਵੀਰ ਸੇਠੀ, ਸਤੀਸ਼ ਸਲਹੋਤਰਾ, ਆਸ਼ੂ ਘਈ, ਗੁਰਜੀਤਪਾਲ ਵਾਲੀਆ, ਬੰਟੀ ਵਾਲੀਆ, ਕੁਨਾਲ ਘਈ, ਰੋਸ਼ਨ ਲਾਲ ਸੇਠੀ, ਕੁਨਾਲ ਘਈ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਾਜਨੀਤੀ, ਧਾਰਮਿਕ ਅਤੇ ਸਮਾਜਿਕ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਦੁਕਾਨ ਦੇ ਬਾਹਰ ਖੜ੍ਹੀ ਸਕੂਟਰੀ ਚੋਰੀ, ਘਟਨਾ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਅਗਲੀ ਖ਼ਬਰ ਮਾਡਲ ਟਾਊਨ ਵਿਖੇ ਸਕੂਟਰੀ ਸਵਾਰ ਲੁਟੇਰਿਆਂ ਨੇ ਲੁੱਟਣ ਦੀ ਨੀਅਤ ਨਾਲ ਬਜ਼ੁਰਗ ਨੂੰ ਕੀਤਾ ਜ਼ਖ਼ਮੀ ਵਿਧਾਇਕ ਰਾਣਾ ਗੁਰਜੀਤ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।