13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਆਨੰਦ ਕਾਲਜ ਆਫ਼ ਇੰਜੀਨੀਅਰਿੰਗ ’ਚ ਇੰਡੀਅਨ ਫੋਰਸ ਦਿਵਸ ’ਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਭੁਲੱਥ, 12 ਅਕਤੂਬਰ (ਮਨਜੀਤ ਸਿੰਘ ਰਤਨ)-ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਅਤੇ ਆਦਰਸ਼ਾਂ ਨੂੰ ਸਮਰਪਿਤ ਸ੍ਰੀ ਰਾਮਾ ਕਿ੍ਸ਼ਨਾ ਡਰਾਮੈਟਿਕ ਕਲੱਬ ਭੁਲੱਥ ਵਲੋਂ 73ਵੀਂ ਸ੍ਰੀ ਰਾਮਲੀਲ੍ਹਾ ਦਾ ਸ਼ਰਧਾ ਤੇ ਉਤਸ਼ਾਹ ਨਾਲ ਆਗਾਜ਼ ਕੀਤਾ ਗਿਆ | ਸਰਕਾਰੀ ਸਕੂਲ ਭੁਲੱਥ ਦੇ ਖੇਡ ਮੈਦਾਨ ’ਚ ਸ਼ਾਨਦਾਰ ਪੰਡਾਲ ਸਜਾ ਕੇ ਕਰਵਾਈ ਜਾ ਰਹੀ ਇਸ ਰਾਮਲੀਲ੍ਹਾ ਦੇ ਪਹਿਲੇ ਦਿਨ ਦਾ ਉਦਘਾਟਨ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਰਸ਼ਪਾਲ ਸ਼ਰਮਾ ਅਤੇ ਹੋਰ ਪਤਵੰਤਿਆਂ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਭਗਵਾਨ ਸ੍ਰੀ ਰਾਮ ਜੀ ਦੀ ਆਰਤੀ ਨਾਲ ਹੋਈ ਅਤੇ ਸਮਾਪਤੀ ਮੌਕੇ ਵੀ ਆਰਤੀ ਕੀਤੀ ਗਈ | ਇਸ ਦੌਰਾਨ ਕਲਾਕਾਰਾਂ ਵਲੋਂ ਸ਼ਰਵਣ ਕੁਮਾਰ ਦੇ ਪ੍ਰਸੰਗ ਦੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ਕਾਰੀ ਕੀਤੀ ਗਈ, ਜਿਸ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ | ਇਸ ਮੌਕੇ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਰਸ਼ਪਾਲ ਸ਼ਰਮਾ ਨੇ ਕਿਹਾ ਕਿ ਭੁਲੱਥ ਦੀ ਰਾਮਲੀਲ੍ਹਾ ਦਾ 73ਵੇਂ ਸਾਲ ਵਿਚ ਪ੍ਰਵੇਸ਼ ਕਰਨਾ ਕਲੱਬ ਲਈ ਮਾਣ ਅਤੇ ਵੱਡੀ ਪ੍ਰਾਪਤੀ ਵਾਲੀ ਗੱਲ ਹੈ | ਇਸ ਮੌਕੇ ਕੌਂਸਲਰ ਗੌਰਵ ਸੱਭਰਵਾਲ, ਕੌਂਸਲਰ ਕੁਲਦੀਪ ਸਿੰਘ, ਕੌਂਸਲਰ ਸੁਖਦੇਵ ਸਿੰਘ, ਕੌਂਸਲਰ ਰਮਨ ਕੁਮਾਰ, ਆਮ ਆਦਮੀ ਪਾਰਟੀ ਦੇ ਆਗੂ ਗੁਰਦੇਵ ਸਿੰਘ ਰਾਮਗੜ੍ਹੀਆ ਅਤੇ ਪਰਮਜੀਤ ਸਿੰਘ ਕਮਰਾਏ ਤੋਂ ਇਲਾਵਾ ਮਾਸਟਰ ਕੰਵਲਜੀਤ ਮੰਨਣ, ਸ਼ਾਮ ਲਾਲ ਸ਼ਰਮਾ, ਅਸ਼ੋਕ ਘਈ, ਸੁਦੇਸ਼ ਦੱਤਾ, ਪ੍ਰਬੋਧ ਪਾਸੀ, ਕੌਂਸਲਰ ਲਕਸ਼ ਚੌਧਰੀ, ਕੌਂਸਲਰ ਲਵ ਚੌਧਰੀ, ਅਨਿਲ ਦੱਤਾ, ਰਾਮ ਰਤਨ ਸ਼ਰਮਾ, ਮੋਹਨ ਲਾਲ ਡੰਗ, ਸੈਲੀ ਸੇਠੀ, ਤਰਸੇਮ ਸਿੰਘ ਹੈਪੀ, ਰਮਨ ਬਾਵਾ, ਜਤਿਨ ਚੌਧਰੀ, ਸੁਖਦੇਵ ਚੌਧਰੀ, ਗੌਰਵ ਮਦਾਨ, ਮਨੀਸ਼ ਢੱਲ, ਵਿਕਾਸ ਢੱਲ, ਗੁਰਜੀਤ ਸਿੰਘ, ਰੱਜਤ ਸਹਿਗਲ, ਫੌਜਾ ਸਿੰਘ, ਸੌਰਵ ਬਾਵਾ, ਲਵ ਸਿੰਘ, ਵਿਨੋਦ ਕੁਮਾਰ, ਸੰਜੀਵ ਸ਼ਰਮਾ, ਕਰਨ, ਜਸਕਰਨ ਅਤੇ ਹੋਰ ਪਤਵੰਤੇ ਹਾਜ਼ਰ ਸਨ |

ਪ੍ਰਸ਼ਨੋਤਰੀ ਮੁਕਾਬਲੇ ’ਚ ਵੱਖ-ਵੱਖ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨ ਤੋਂ ਬਾਅਦ ਕਾਲਜ ਦੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਹੋਰ ਸਟਾਫ਼ ਮੈਂਬਰਾਂ ਨਾਲ | ਤਸਵੀਰ : ਤਿਲਕਰਾਜ 13-10-2026
ਭੁਲੱਥ, 12 ਅਕਤੂਬਰ (ਮਨਜੀਤ ਸਿੰਘ ਰਤਨ)-ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਅਤੇ ਆਦਰਸ਼ਾਂ ਨੂੰ ਸਮਰਪਿਤ ਸ੍ਰੀ ਰਾਮਾ ਕਿ੍ਸ਼ਨਾ ਡਰਾਮੈਟਿਕ ਕਲੱਬ ਭੁਲੱਥ ਵਲੋਂ 73ਵੀਂ ਸ੍ਰੀ ਰਾਮਲੀਲ੍ਹਾ ਦਾ ਸ਼ਰਧਾ ਤੇ ਉਤਸ਼ਾਹ ਨਾਲ ਆਗਾਜ਼ ਕੀਤਾ ਗਿਆ | ਸਰਕਾਰੀ ਸਕੂਲ ਭੁਲੱਥ ਦੇ ਖੇਡ ਮੈਦਾਨ ’ਚ ਸ਼ਾਨਦਾਰ ਪੰਡਾਲ ਸਜਾ ਕੇ ਕਰਵਾਈ ਜਾ ਰਹੀ ਇਸ ਰਾਮਲੀਲ੍ਹਾ ਦੇ ਪਹਿਲੇ ਦਿਨ ਦਾ ਉਦਘਾਟਨ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਰਸ਼ਪਾਲ ਸ਼ਰਮਾ ਅਤੇ ਹੋਰ ਪਤਵੰਤਿਆਂ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਭਗਵਾਨ ਸ੍ਰੀ ਰਾਮ ਜੀ ਦੀ ਆਰਤੀ ਨਾਲ ਹੋਈ ਅਤੇ ਸਮਾਪਤੀ ਮੌਕੇ ਵੀ ਆਰਤੀ ਕੀਤੀ ਗਈ | ਇਸ ਦੌਰਾਨ ਕਲਾਕਾਰਾਂ ਵਲੋਂ ਸ਼ਰਵਣ ਕੁਮਾਰ ਦੇ ਪ੍ਰਸੰਗ ਦੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ਕਾਰੀ ਕੀਤੀ ਗਈ, ਜਿਸ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ | ਇਸ ਮੌਕੇ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਰਸ਼ਪਾਲ ਸ਼ਰਮਾ ਨੇ ਕਿਹਾ ਕਿ ਭੁਲੱਥ ਦੀ ਰਾਮਲੀਲ੍ਹਾ ਦਾ 73ਵੇਂ ਸਾਲ ਵਿਚ ਪ੍ਰਵੇਸ਼ ਕਰਨਾ ਕਲੱਬ ਲਈ ਮਾਣ ਅਤੇ ਵੱਡੀ ਪ੍ਰਾਪਤੀ ਵਾਲੀ ਗੱਲ ਹੈ | ਇਸ ਮੌਕੇ ਕੌਂਸਲਰ ਗੌਰਵ ਸੱਭਰਵਾਲ, ਕੌਂਸਲਰ ਕੁਲਦੀਪ ਸਿੰਘ, ਕੌਂਸਲਰ ਸੁਖਦੇਵ ਸਿੰਘ, ਕੌਂਸਲਰ ਰਮਨ ਕੁਮਾਰ, ਆਮ ਆਦਮੀ ਪਾਰਟੀ ਦੇ ਆਗੂ ਗੁਰਦੇਵ ਸਿੰਘ ਰਾਮਗੜ੍ਹੀਆ ਅਤੇ ਪਰਮਜੀਤ ਸਿੰਘ ਕਮਰਾਏ ਤੋਂ ਇਲਾਵਾ ਮਾਸਟਰ ਕੰਵਲਜੀਤ ਮੰਨਣ, ਸ਼ਾਮ ਲਾਲ ਸ਼ਰਮਾ, ਅਸ਼ੋਕ ਘਈ, ਸੁਦੇਸ਼ ਦੱਤਾ, ਪ੍ਰਬੋਧ ਪਾਸੀ, ਕੌਂਸਲਰ ਲਕਸ਼ ਚੌਧਰੀ, ਕੌਂਸਲਰ ਲਵ ਚੌਧਰੀ, ਅਨਿਲ ਦੱਤਾ, ਰਾਮ ਰਤਨ ਸ਼ਰਮਾ, ਮੋਹਨ ਲਾਲ ਡੰਗ, ਸੈਲੀ ਸੇਠੀ, ਤਰਸੇਮ ਸਿੰਘ ਹੈਪੀ, ਰਮਨ ਬਾਵਾ, ਜਤਿਨ ਚੌਧਰੀ, ਸੁਖਦੇਵ ਚੌਧਰੀ, ਗੌਰਵ ਮਦਾਨ, ਮਨੀਸ਼ ਢੱਲ, ਵਿਕਾਸ ਢੱਲ, ਗੁਰਜੀਤ ਸਿੰਘ, ਰੱਜਤ ਸਹਿਗਲ, ਫੌਜਾ ਸਿੰਘ, ਸੌਰਵ ਬਾਵਾ, ਲਵ ਸਿੰਘ, ਵਿਨੋਦ ਕੁਮਾਰ, ਸੰਜੀਵ ਸ਼ਰਮਾ, ਕਰਨ, ਜਸਕਰਨ ਅਤੇ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਮਕਸੂਦਪੁਰ ਗ੍ਰਾਮ ਵਿਕਾਸ ਸਭਾ ਵਲੋਂ ਪਿੰਡ ਦੀ ਸਫ਼ਾਈ ਮੁਹਿੰਮ ਜਾਰੀ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।