20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਆਧੁਨਿਕ ‘ਵਰਦੀ ਪੁਆਇੰਟ’ ਸ਼ੋਅਰੂਮ ਦਾ ਕੀਤਾ ਉਦਘਾਟਨ

ਸੁਲਤਾਨਪੁਰ ਲੋਧੀ, 19 ਸਤੰਬਰ (ਨਰੇਸ਼ ਹੈਪੀ)-ਤਲਵੰਡੀ ਚੌਧਰੀਆਂ ਰੋਡ ’ਤੇ ਇੱਕ ਨਵੇਂ ਅਤੇ ਆਧੁਨਿਕ ‘ਵਰਦੀ ਪੁਆਇੰਟ’ ਸ਼ੋਅਰੂਮ ਦਾ ਉਦਘਾਟਨ ਮੁੱਖ ਮਹਿਮਾਨ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਨੇ ਰਿਬਨ ਕੱਟ ਕੇ ਕੀਤਾ | ਸ਼ੋਅਰੂਮ ਸੰਚਾਲਕ ਰਿਤੇਸ਼ ਧੀਰ ਨੇ ਇਸ ਮੌਕੇ ਦੱਸਿਆ ਕਿ ਸ਼ੋਅਰੂਮ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ਸਕੂਲ ਵਰਦੀਆਂ, ਟਰੈਕ ਸੂਟ, ਜੁੱਤੇ, ਸਟੇਸ਼ਨਰੀ ਅਤੇ ਉੱਚ-ਗੁਣਵੱਤਾ ਵਾਲੀਆਂ ਵਰਦੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਇੱਕ ਛੱਤ ਹੇਠ ਵਾਜਬ ਕੀਮਤਾਂ ’ਤੇ ਮਿਲਣਗੀਆਂ | ਉਦਘਾਟਨ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ਼ੋਅਰੂਮ ਦੇ ਮਾਲਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਆਧੁਨਿਕ ਸ਼ੋਅਰੂਮ ਦੇ ਉਦਘਾਟਨ ਨਾਲ ਸਥਾਨਕ ਲੋਕਾਂ ਨੂੰ ਹੁਣ ਚੰਗੀ ਗੁਣਵੱਤਾ ਵਾਲੀਆਂ ਵਰਦੀਆਂ ਲਈ ਬਾਹਰ ਨਹੀਂ ਜਾਣਾ ਪਵੇਗਾ | ਸ਼ੋਅਰੂਮ ਦੇ ਸੰਚਾਲਕ ਰਿਤੇਸ਼ ਧੀਰ ਨੇ ਪਹਿਲੇ ਹਫ਼ਤੇ ਗਾਹਕਾਂ ਲਈ ਵਿਸ਼ੇਸ਼ ਛੋਟ ਦਾ ਐਲਾਨ ਵੀ ਕੀਤਾ ਹੈ | ਇਸ ਮੌਕੇ ਰਮੇਸ਼ ਧੀਰ, ਡਾ: ਅਨਮੋਲ ਧੀਰ, ਅਮਿਤ ਧੀਰ, ਰਾਹੁਲ ਧੀਰ, ਹੇਮਾਂਗ ਸਭਰਵਾਲ, ਰਾਜਨ ਸਭਰਵਾਲ ਜਲੰਧਰ ਵਾਲੇ, ਗੀਤਾਂਸ਼ ਧੀਰ, ਕੌਂਸਲਰ ਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਦਿਨੇਸ਼ ਧੀਰ, ਸਾਬਕਾ ਪ੍ਰਧਾਨ ਨਗਰ ਕੌਂਸਲ ਅਸ਼ੋਕ ਮੋਗਲਾ, ਕੌਂਸਲਰ ਕਸ਼ਮੀਰ ਸਿੰਘ, ਕੌਂਸਲਰ ਪਵਨ ਕਨੌਜੀਆ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਦੀਪਕ ਧੀਰ, ਹੇਮੰਤ ਧੀਰ, ਦੀਪਕ ਨਈਅਰ, ਸਾਬਕਾ ਕੌਂਸਲਰ ਪਿ੍ਤਪਾਲ ਸਿੰਘ ਚੀਮਾ, ਮਾਸਟਰ ਰਵਿੰਦਰ ਠਾਕੁਰ, ਗੋਰਾ ਗੁਜਰਾਲ, ਵਿਸ਼ਾਲ ਧੀਰ, ਡਿੰਪਲ ਟੰਡਨ, ਰਜਤ ਚਾਵਲਾ ਜਸਪਾਲ ਚਾਵਲਾ ਆਦਿ ਹਾਜ਼ਰ ਸਨ |

ਅਜੀਤ ਡੈਸਕ 20-09-2026

ਪਿਛਲੀ ਖ਼ਬਰ ਹਮੀਰਾ ਵਿਖੇ ਪੈਸਿਆਂ ਦੇ ਲੈਣ-ਦੇਣ ਕਾਰਨ ਹੋਏ ਝਗੜੇ ’ਚ ਚੱਲੀਆਂ ਗੋਲੀਆਂ, ਗੋਲੀ ਲੱਗਣ ਨਾਲ 1 ਵਿਅਕਤੀ ਗੰਭੀਰ ਜ਼ਖਮੀ ਅਗਲੀ ਖ਼ਬਰ ਵਾਰਡ 33 ਤੋਂ ਭਾਜਪਾ ਨਾਲ ਸੰਬੰਧਿਤ ਵੱਡੀ ਗਿਣਤੀ ਵਿਚ ਪਰਿਵਾਰ ਕਾਂਗਰਸ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।