28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਬਾਵਾ ਲਾਲਵਾਨੀ ਪਬਲਿਕ ਸਕੂਲ ਦੇ ਪਿ੍ਆਂਸੂ ਝਾਅ ਦਾ ਚਿਲਡਰਨ ਪੋਇਟਰੀ ਆਫ਼ ਦਾ ਈਅਰ ਖ਼ਿਤਾਬ ਨਾਲ ਸਨਮਾਨ

ਕਪੂਰਥਲਾ, 26 ਅਗਸਤ (ਵਿ. ਪ੍ਰ.)

ਅਜੀਤ ਡੈਸਕ 27-08-2026
ਕਪੂਰਥਲਾ, 26 ਅਗਸਤ (ਵਿ.ਪ੍ਰ.)-ਬਾਵਾ ਲਾਲਵਾਨੀ ਪਬਲਿਕ ਸਕੂਲ ਕਪੂਰਥਲਾ ਦੇ ਤੀਜੀ ਜਮਾਤ ਦੇ ਵਿਦਿਆਰਥੀ ਪਿ੍ਆਂਸ਼ੂ ਝਾਅ ਵਲੋਂ ਦੂਜੇ ਸੁਨੋਸ ਇੰਟਰਨੈਸ਼ਨਲ ਚਿਲਡਰਨ ਬੁੱਕ ਐਵਾਰਡ 2026 ਵਿਚ ਉਨ੍ਹਾਂ ਵਲੋਂ ਪੇਸ਼ ਕੀਤੀ ਗਈ ਕਵਿਤਾ ਲਈ ਚਿਲਡਰਨ ਪੋਇਟਰੀ ਆਫ਼ ਦਾ ਈਅਰ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਉਨ੍ਹਾਂ ਉਨ੍ਹਾਂ ਨੂੰ ਦਿੱਲੀ ਵਿਚ ਕਰਵਾਈ ਗਈ ਸੋਲਸਟਾਈਸ 5ਵੀਂ ਐਨੂਅਲ ਲਿਟਰੇਸੀ ਕਾਨਫ਼ਰੰਸ ਦੌਰਾਨ ਪ੍ਰਬੰਧਕਾਂ ਵਲੋਂ ਪ੍ਰਦਾਨ ਕੀਤਾ ਗਿਆ | ਕਾਲਜ ਦੀ ਪਿ੍ੰਸੀਪਲ ਡਾ. ਏਕਤਾ ਧਵਨ ਨੇ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਕਿਸੇ ਪ੍ਰਤਿਭਾ ਨੂੰ ਅਜਿਹੇ ਮਾਨਯੋਗ ਮੰਚ ‘ਤੇ ਸਨਮਾਨਿਤ ਕੀਤੇ ਜਾਣਾ ਸੱਚਮੁੱਚ ਦਿਲ ਨੂੰ ਛੂਹਣ ਵਾਲਾ ਤੇ ਹੋਰਨਾਂ ਲਈ ਇਕ ਪ੍ਰੇਰਨਾਦਾਇਕ ਅਵਸਰ ਹੈ |
ਪਿਛਲੀ ਖ਼ਬਰ ਸਿਵਲ ਹਸਪਤਾਲ ਭੁਲੱਥ ’ਚ ਡਾ. ਤੁਸ਼ਾਰ ਆਹਲੂਵਾਲੀਆ ਵਲੋਂ ਮਰੀਜ਼ ਦੇ ਗੋਡੇ ਦਾ ਸਫਲ ਆਪ੍ਰੇਸ਼ਨ ਅਗਲੀ ਖ਼ਬਰ ‘ ਡਾਇਰੀ : ਬੱਬਰ ਅਕਾਲੀ ਲਹਿਰ ’ ਕਿਤਾਬ , ਬੱਬਰ ਸ਼ਤਾਬਦੀ ਮੌਕੇ ਕੀਤੀ ਲੋਕ - ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।