23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਾਬਾ ਮੁਰਾਦ ਸ਼ਾਹ ਦੇ ਮੇਲੇ ਦੇ ਸਬੰਧ ’ਚ ਏ.ਐਸ. ਕੈਫੇ ਵਲੋਂ ਕੜੀ ਚਾਵਲ ਦਾ ਲੰਗਰ ਲਗਾਇਆ

ਕਪੂਰਥਲਾ , 22 ਅਗਸਤ ( ਅਮਨਜੋਤ ਸਿੰਘ ਵਾਲੀਆ )- ਸਥਾਨਕ ਮਾਲ ਰੋਡ ‘ ਤੇ ਏ . ਐਸ .

ਅਜੀਤ ਡੈਸਕ 23-08-2026
ਕਪੂਰਥਲਾ , 22 ਅਗਸਤ ( ਅਮਨਜੋਤ ਸਿੰਘ ਵਾਲੀਆ )- ਸਥਾਨਕ ਮਾਲ ਰੋਡ ‘ ਤੇ ਏ . ਐਸ . ਕੈਫੇ ਵਿਖੇ ਬਾਬਾ ਮੁਰਾਦ ਸ਼ਾਹ ਦੇ ਮੇਲੇ ਦੇ ਸਬੰਧ ਵਿਚ ਕੜ੍ਹੀ ਚਾਵਲ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਉਹ ਹਰ ਸਾਲ ਬਾਬਾ ਜੀ ਦੀ ਯਾਦ ਵਿਚ ਇਹ ਲੰਗਰ ਲਗਾਉਂਦੇ ਹਨ | ਇਸ ਮੌਕੇ ਅਰਮਾਨ ਵਾਲੀਆ , ਦਾਨਿਸ਼ ਵਾਲੀਆ , ਕਰਨਬੀਰ ਸਿੰਘ , ਸੁਖਮਨ ਕੌਰ , ਮਨਦੀਪ ਕੌਰ , ਰੁਪੇਸ਼ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣਾ ਬੇਹੱਦ ਮੰਦਭਾਗਾ- ਗੋਲਡੀ ਭਾਟੀਆ ਅਗਲੀ ਖ਼ਬਰ ਹੜਤਾਲ ’ ਤੇ ਗਏ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ ਤੇ ਮੰਨੀਆਂ ਜਾਣ - ਰਜਿੰਦਰ ਬੇਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।