11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਭੁਲੱਥ ਦੇ ਵਾਰਡ ਨੰਬਰ 8 ਵਿਚ ਤੀਆਂ ਦਾ ਤਿਉਹਾਰ ਮਨਾਇਆ

ਭੁਲੱਥ, 10 ਅਗਸਤ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਵਾਰਡ ਨੰਬਰ 8 ਵਿਚ ਬਹੁਜਨ ਮੁਕਤੀ ਪਾਰਟੀ ਵੱਲੋਂ ਵਿਧਾਨ ਸਭਾ ਇੰਚਾਰਜ ਮਾਸਟਰ ਰਾਜਪਾਲ ਨਾਹਰ ਦੀ ਅਗਵਾਈ ਵਿਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਬਣਾਇਆ ਗਿਆ | ਇਸ ਮੌਕੇ ਬਹੁਤ ਸਾਰੀਆਂ ਬੀਬੀਆਂ ਭੈਣਾਂ ਤੇ ਧੀਆਂ ਨੇ ਭਾਗ ਲਿਆ | ਇਸ ਮੌਕੇ ਬੀਬੀ ਮਹਿੰਦਰ ਕੌਰ ਦਰਸ਼ਨ ਕੌਰ, ਬੀਬੀ ਜਮੀਲਾ, ਬੀਬੀ ਮਾਘਰੇ, ਬੀਬੀ ਲਿੱਲੀ ਨੇ ਆਪਣੇ ਪੁਰਾਣੇ ਜ਼ਮਾਨੇ ਦੀਆਂ ਬੋਲੀਆਂ ਪਾ ਕੇ ਰੰਗ ਬਣਿਆ | ਉਨ੍ਹਾਂ ਤੋਂ ਇਲਾਵਾ ਬੀਬੀ ਲਕਸ਼ਮੀ ਨਾਹਰ, ਬੀਬੀ ਨਰਿੰਦਰ ਕੌਰ, ਬੀਬੀ ਨਿੰਦਰ, ਬੀਬੀ ਗੀਤਾ, ਨੌਜਵਾਨ ਲੜਕੀਆਂ ਵਿਚ ਕਿਰਨ ਨਾਹਰ, ਨੀਸ਼ਾ, ਸਿਮਰਨ, ਆਸ਼ੂ, ਸੰਦੀਪ ਕੌਰ, ਅਨਮੋਲ ਕੌਰ, ਸੁਚੇਤਾ, ਬਿੰਦਰ ਸਿੱਧੂ, ਬੀਬੀ ਜਸਵੀਰ ਕੌਰ, ਪ੍ਰਭਜੋਤ ਕੌਰ, ਪ੍ਰਧਾਨ ਸੋਮਨਾਥ ਅਤੇ ਬਹੁਤ ਸਾਰੇ ਵਰਕਰਾਂ ਨੇ ਭਾਗ ਲਿਆ | ਇਸ ਮੌਕੇ ਮਾਸਟਰ ਰਾਜਪਾਲ ਜਨਰਲ ਸਕੱਤਰ ਬਹੁਜਨ ਮੁਕਤੀ ਪਾਰਟੀ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਬੀਆਂ ਭੈਣਾਂ ਅਤੇ ਬੱਚੀਆਂ ਦੀ ਆਜ਼ਾਦੀ ਦਾ ਤਿਉਹਾਰ ਹੈ |

ਅਜੀਤ ਡੈਸਕ 11-08-2026

ਪਿਛਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਸੁਲਤਾਨਪੁਰ ਲੋਧੀ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਡੇਂਗੂ ਪ੍ਰਤੀ ਜਾਗਰੂਕਤਾ ਜ਼ਰੂਰੀ-ਡਾ. ਪੇ੍ਰਮ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।