ਨਹਿਰ ’ਚੋਂ ਪੱਲੀ ’ਚ ਲਪੇਟੀ ਅਣਪਛਾਤੀ ਲਾਸ਼ ਬਰਾਮਦ
ਬਿਲਗਾ , 4 ਸਤੰਬਰ ( ਤਜਿੰਦਰ ਕੁਮਾਰ )- ਥਾਣਾ ਬਿਲਗਾ ਅਧੀਨ ਆਉਂਦੇ ਪਿੰਡ ਮਹਿਸਮਪੁਰ ਵਿਖੇ ਉਸ ਵੇਲੇ ਸਨਸਨੀ ਫੈਲ ਗਈ , ਜਦੋਂ ਇੱਥੋਂ ਲੰਘਦੀ ਨਹਿਰ ’ ਚੋਂ ਇੱਕ ਅਣਪਛਾਤੀ ਲਾਸ਼ ਮਿਲੀ । ਲਾਸ਼ ਪੱਲੀ ’ ਚ ਲਪੇਟੀ ਹੋਈ ਸੀ , ਜਿਸ ਨੂੰ ਦੇਖਦਿਆਂ ਹੀ ਸਥਾਨਕ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਬਿਲਗਾ ਪੁਲਿਸ ਨੂੰ ਦਿੱਤੀ ।
ਅਜੀਤ ਡੈਸਕ
05-09-2026