24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬਿਰਦੀ ਜਠੇਰਿਆਂ ਦੇ ਅਸਥਾਨ ਸੁੱਚੀ ਪਿੰਡ ਵਿਖੇ ਕਰਵਾਏ ਜਾਣ ਵਾਲੇ ਜੋੜ ਮੇਲੇ ਸੰਬੰਧੀ ਪ੍ਰਬੰਧਕਾਂ ਵਲੋਂ ਬੈਠਕ

ਚੁਗਿੱਟੀ/ ਜੰਡੂ ਸਿੰਘਾ, 23 ਅਗਸਤ (ਨਰਿੰਦਰ ਲਾਗੂ)-ਬਿਰਦੀ ਜਠੇਰਿਆਂ ਦੇ ਅਸਥਾਨ ਸੁੱਚੀ ਪਿੰਡ ਵਿਖੇ ਕਰਵਾਏ ਜਾਣ ਵਾਲੇ ਸਾਲਾਨਾ ਜੋੜ ਮੇਲੇ ਸਬੰਧੀ ਤਿਆਰੀਆਂ ਨੂੰ ਲੈਣ ਕੇ ਪ੍ਰਬੰਧਕਾਂ ਵੱਲੋਂ ਐਤਵਾਰ ਨੂੰ ਇਕ ਪ੍ਰਭਾਵਸ਼ਾਲੀ ਬੈਠਕ ਕੀਤੀ ਗਈ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦਯਾ ਰਾਮ ਬਿਰਦੀ ਨੇ ਦੱਸਿਆ ਕਿ ਇਸ ਵਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੇਲਾ 4 ਅਕਤੂਬਰ ਨੂੰ ਕਰਵਾਇਆ ਜਾਵੇਗਾ।

ਅਜੀਤ ਡੈਸਕ 24-08-2026
ਚੁਗਿੱਟੀ/ ਜੰਡੂ ਸਿੰਘਾ, 23 ਅਗਸਤ (ਨਰਿੰਦਰ ਲਾਗੂ)-ਬਿਰਦੀ ਜਠੇਰਿਆਂ ਦੇ ਅਸਥਾਨ ਸੁੱਚੀ ਪਿੰਡ ਵਿਖੇ ਕਰਵਾਏ ਜਾਣ ਵਾਲੇ ਸਾਲਾਨਾ ਜੋੜ ਮੇਲੇ ਸਬੰਧੀ ਤਿਆਰੀਆਂ ਨੂੰ ਲੈਣ ਕੇ ਪ੍ਰਬੰਧਕਾਂ ਵੱਲੋਂ ਐਤਵਾਰ ਨੂੰ ਇਕ ਪ੍ਰਭਾਵਸ਼ਾਲੀ ਬੈਠਕ ਕੀਤੀ ਗਈ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦਯਾ ਰਾਮ ਬਿਰਦੀ ਨੇ ਦੱਸਿਆ ਕਿ ਇਸ ਵਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੇਲਾ 4 ਅਕਤੂਬਰ ਨੂੰ ਕਰਵਾਇਆ ਜਾਵੇਗਾ। ਇਸ ਦੇ ਮੱਦੇਨਜ਼ਰ 2 ਅਕਤੂਬਰ ਨੂੰ ਅੰਮ੍ਰਿਤ ਬਾਣੀ ਦਾ ਪਾਠ ਸ਼ੁਰੂ ਕੀਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਭਾਸ਼ ਹਨੀ ਬਿਰਦੀ, ਧਰਮ ਪਾਲ ਬਿਰਦੀ,ਦਿਆਲ ਬਿਰਦੀ,ਸੀਤਾ ਰਾਮ ਬਿਰਦੀ, ਸੁਭਾਸ਼ ਚੰਦਰ ਬਿਰਦੀ, ਸੁਰਜੀਤ ਬਿਰਦੀ, ਮੋਹਨ ਲਾਲ ਬਿਰਦੀ,ਲੇਖ ਰਾਜ ਬਿਰਦੀ, ਪ੍ਰਸ਼ੋਤਮ ਬਿਰਦੀ,ਦੀਪਕ ਬਿਰਦੀ,ਮੰਗਤ ਰਾਮ ਬਿਰਦੀ, ਸੰਦੀਪ ਬਿਰਦੀ, ਹਰਮੇਸ਼ ਬਿਰਦੀ, ਬਲਜੀਤ ਬਿਰਦੀ,ਸੋਹਣ ਲਾਲ ਬਿਰਦੀ, ਕੁਲਦੀਪ ਬਿਰਦੀ, ਜਗਜੀਤ ਬਿਰਦੀ, ਅਮਰਜੀਤ ਬਿਰਦੀ ਲੰਮਾ ਪਿੰਡ, ਸਤਵਿੰਦਰ, ਮੁਖਤਿਆਰ ਬਿਰਦੀ, ਗੁਰਦੇਵ ਬਿਰਦੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੀਹੂ ਸੋਢੀ ਪਿਤਾ : ਸਤੀਸ਼ ਦਰਦੀ ਮਾਤਾ : ਬਬਲੀ ਵਾਸੀ : ਧਰਮਪੁਰਾ ਆਬਾਦੀ, ਜਲੰਧਰ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰ... ਅਗਲੀ ਖ਼ਬਰ ਟਰਾਂਸਫਾਰਮਰ ਹੇਠਾਂ ਪਈਆਂ ਸੁੱਕੀਆਂ ਝਾੜੀਆਂ ਤੇ ਕੂੜੇ ਨੂੰ ਲੱਗੀ ਅੱਗ । ਬੀ.ਡਬਲਿਊ.ਐੱਫ. ਪ੍ਰਧਾਨ ਖੁਨਯਿੰਗ ਪਤਾਮਾ ਨਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।