ਨੌਗੱਜਾ ਨਜ਼ਦੀਕ ਨੀਂਹ ਪੱਥਰ ਸਮਾਗਮ ਦੌਰਾਨ ਪਾਰਕਿੰਗ ਲਈ ਸਾਢੇ 10 ਏਕੜ ਪੰਚਾਇਤੀ ਜ਼ਮੀਨ ਪ੍ਰਸ਼ਾਸਨ ਨੇ ਵਾਹ ਕੇ ਕੀਤੀ ਨਸ਼ਟ ਪੰਚਾਇਤੀ ਜਮੀਨ ਠੇਕੇ ’ਤੇ ਲੈਣ ਵਾਲੇ ਪੀੜਤ ਕਿਸਾਨ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ
ਕਿਸ਼ਨਗੜ੍ਹ, 11 ਅਗਸਤ (ਹੁਸਨ ਲਾਲ)-ਬੀਤੇ ਦਿਨੀ ਪਿੰਡ ਨੌਗੱਜਾ ਨਜ਼ਦੀਕ ਪੰਜਾਬ ਸਰਕਾਰ ਵਲੋਂ ਨੀਂਹ ਪੱਥਰ ਸਮਾਗਮ ਕਰਵਾਇਆ ਗਿਆ ਸੀ। ਸਮਾਗਮ ਤੋਂ ਇੱਕ ਦਿਨ ਪਹਿਲਾਂ ਪਾਰਕਿੰਗ ਲਈ ਪ੍ਰਸ਼ਾਸਨ ਨੂੰ ਪਾਰਕਿੰਗ ਲਈ ਖੁੱਲੀ ਜਗ੍ਹਾ ਚਾਹੀਦੀ ਸੀ।
ਪ੍ਰਸ਼ਾਸਨ ਵਲੋਂ ਪਾਰਕਿੰਗ ਲਈ ਵਾਹ ਕੇ ਨਸ਼ਟ ਕੀਤੀ ਫਸਲ ਦਾ ਦ੍ਰਿਸ਼।
12-08-2026