17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਨਵੀਂ ਟੀਮ ਦਾ ਗਠਨ <br/>

ਨਵੀਂ ਟੀਮ ਦੇ ਨਾਲ ਵਿਵੇਕ ਪਾਰਟੀ, ਅਸ਼ਵਨੀ ਜਿੰਦਲ | ਤਸਵੀਰ: ਮੁਨੀਸ਼ <br/> 08-05-2026
ਜਲੰਧਰ, 7 ਮਈ (ਸ਼ਿਵ)-ਐਨ.ਆਈ.ਆਰ.ਸੀ. ਆਫ਼ ਆਈ.ਸੀ.ਏ.ਆਈ. ਦੀ ਜਲੰਧਰ ਸ਼ਾਖਾ, ਸੀ. ਏ ਵਿਵੇਕ ਪਾਰਟੀ ਦੀ ਅਗਵਾਈ ਹੇਠ ਇਹ ਐਲਾਨ ਕਰਦੇ ਹੋਏ ਖ਼ੁਸ਼ੀ ਮਹਿਸੂਸ ਕਰਦੀ ਹੈ ਕਿ ਕਾਰਜਕਾਲ 2026-27 ਲਈ ਪ੍ਰਧਾਨਗੀ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ | ਇਨ੍ਹਾਂ ਵਿਚ ਹੰਸਿਕਾ ਸਰੀਨ ਮੀਤ ਪ੍ਰਧਾਨ, ਇਸ਼ਿਕਾ ਗਰਗ ਸਕੱਤਰ, ਅਸ਼ਮਿਥ ਸੂਦ ਖ਼ਜ਼ਾਨਚੀ, ਸਚਿਨ ਅਗਰਵਾਲ ਕਾਰਜਕਾਰੀ ਮੈਂਬਰ, ਨਿਤੀਸ਼ ਸ਼ਰਮਾ ਕਾਰਜਕਾਰੀ ਮੈਂਬਰ, ਨਵਿਆ ਅਗਰਵਾਲ-ਕਾਰਜਕਾਰੀ ਮੈਂਬਰ ਇਸ ਤੋਂ ਇਲਾਵਾ, ਆਯੂਸ਼ ਧੀਮਾਨ ਨੂੰ ਜਲੰਧਰ ਸ਼ਾਖਾ ਦਾ ਸਟੂਡੈਂਟ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ, ਜੋ ਵਿਦਿਆਰਥੀਆਂ ਅਤੇ ਸ਼ਾਖਾ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਨੂੰ ਯਕੀਨੀ ਬਣਾਉਣਗੇ¢

ਪਿਛਲੀ ਖ਼ਬਰ ਮੁੱਖ ਮੰਤਰੀ ਨੇ ਆਦਮਪੁਰ ਦੀ ਮੇਨ ਰੋਡ ਜਲਦ ਬਣਾਉਣ ਦਾ ਦਿੱਤਾ ਭਰੋਸਾ ਅਗਲੀ ਖ਼ਬਰ ਕਰੀਅਰ ਕੌਂਸਲਿੰਗ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ 'ਚ ਕਰੀਅਰ ਸੰਬੰਧੀ ਜਾਣਕਾਰੀ ਦਿੱਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।