23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਜੇ. ਈ. ਈ. ਮੇਨਜ਼ 'ਚ ਤਨਿਸ਼ ਸ਼ਰਮਾ ਨੇ ਮਾਰੀ ਬਾਜ਼ੀ

ਅਜੀਤ ਡੈਸਕ 21-04-2026
ਜਲੰਧਰ 20 ਅਪ੍ਰੈਲ (ਪਵਨ ਖਰਬੰਦਾ)- ਜੁਆਇੰਟ ਐਂਨਟਰੈਂਸ ਐਗਜ਼ਾਮੀਨੇਸ਼ਨ ਜੇ.ਈ.ਈ. ਮੇਨਜ ਵਲੋਂ ਐਲਾਨੇ ਗਏ ਨਤੀਜੇ ਦੌਰਾਨ ਅੱਜ ਜਲੰਧਰ ਦੇ ਇਨੋਸੈਂਟ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮਿਲੀ ਜਾਣਕਾਰੀ ਅਨੁਸਾਰ ਤਨਿਸ਼ ਸ਼ਰਮਾ ਨੇ ਜੇ.ਈ.ਈ. ਮੇਨਜ਼ 'ਚੋਂ 99.98, ਨਮਿਸ਼ ਅਰੋੜਾ ਨੇ 98.90, ਭਾਵਿਕ ਜੈਨ ਨੇ 99.64, ਹਰਗਮ ਸਿੰਘ ਨੇ 99.41, ਕਿ੍ਸ਼ ਚੋਪੜਾ ਨੇ 98.17 ਪਰਸੈਂਟਾਈਲ ਹਾਸਲ ਕੀਤੇ |
ਪਿਛਲੀ ਖ਼ਬਰ ਫੀਸ ਵਸੂਲੀ ਬਾਰੇ ਮੇਅਰ ਰੇਹੜੀਆਂ ਵਾਲਿਆਂ ਨੂੰ ਆਪ ਫੋਨ ਕਰ ਕੇ ਲੈਣਗੇ ਜਾਣਕਾਰੀ ਅਗਲੀ ਖ਼ਬਰ ਟਿੱਪਰ ਅਤੇ ਕਾਰ ਵਿਚਕਾਰ ਹੋਈ ਟੱਕਰ 'ਚ ਔਰਤ ਦੀ ਮੌਤ, ਦੋ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।