05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜਿੰਮਖਾਨਾ ਕਲੱਬ ਜਲੰਧਰ ਦੀ ਏ.ਜੀ.ਐਮ. 14 ਮਾਰਚ ਨੂੰ

ਅਜੀਤ ਡੈਸਕ 22-02-2026
ਜਲੰਧਰ, 21 ਫਰਵਰੀ (ਜਸਪਾਲ ਸਿੰਘ)- ਜਿਮਖਾਨਾ ਕਲੱਬ ਜਲੰਧਰ ਦੀ ਏ.ਜੀ.ਐਮ. 14 ਮਾਰਚ ਨੂੰ ਹੋਵੇਗੀ | ਇਸ ਏ.ਜੀ.ਐਮ. ਵਿਚ ਕਲੱਬ ਦੀਆਂ ਚੋਣਾਂ ਦੀ ਤਾਰੀਕ ਤੈਅ ਕੀਤੀ ਜਾਵੇਗੀ | ਇਸ ਸਬੰਧੀ ਕਲੱਬ ਮੈਨੇਜਮੈਂਟ ਦੀ ਇਕ ਮੀਟਿੰਗ ਡਵੀਜ਼ਨਲ ਕਮਿਸ਼ਨਰ ਦੀ ਮੌਜੂਦਗੀ ਵਿਚ ਕਲੱਬ ਵਿਖੇ ਹੋਈ | ਮੀਟਿੰਗ ਵਿਚ ਆਨਰੇਰੀ ਸਕੱਤਰ ਸੰਦੀਪ ਬਹਿਲ ਕੁਕੀਸ, ਸੋਰਭ ਖੁੱਲਰ, ਅਨੂ ਮਾਟਾ, ਵਿਪਨ ਝਾਂਜੀ, ਮੋਹਿੰਦਰ ਸਿੰਘ, ਸੀ.ਏ. ਰਾਜੀਵ ਬਾਂਸਲ ਸਮੇਤ ਹੋਰ ਵੀ ਮੌਜੂਦ ਰਹੇ | ਇਸ ਦੌਰਾਨ ਕਲੱਬ ਦੇ ਰੁਟੀਨ ਵਿਕਾਸ ਕਾਰਜਾਂ ਦੀ ਚਰਚਾ ਤੋਂ ਬਾਅਦ ਡਵੀਜ਼ਨਲ ਕਮਿਸ਼ਨਰ ਵਲੋਂ 14 ਮਾਰਚ ਸ਼ਾਮ ਨੂੰ ਏ.ਜੀ.ਐਮ. ਬੁਲਾਉਣ ਦਾ ਐਲਾਨ ਕੀਤਾ ਗਿਆ | ਇਸ ਵਾਰ ਏ.ਜੀ.ਐਮ. ਦੌਰਾਨ ਚੋਣਾਂ ਦੀ ਮਿਤੀ ਦਾ ਐਲਾਨ ਕੀਤਾ ਜਾਵੇਗੀ | 14 ਮਾਰਚ ਤੋਂ ਬਾਅਦ 54 ਦਿਨਾਂ 'ਚ ਚੋਣ ਹੋਣੀ ਲਾਜ਼ਮੀ ਹੈ |

ਪਿਛਲੀ ਖ਼ਬਰ ਅਨਿਲ ਸੱਚਰ ਹੋਲਸੇਲ ਕੱਪੜਾ ਟੈਕਸਟਾਈਲ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਨਕਸਲਵਾਦ ਨੂੰ 31 ਮਾਰਚ ਤੱਕ ਖ਼ਤਮ ਕਰ ਦਿੱਤਾ ਜਾਵੇਗਾ-ਅਮਿਤ ਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।