ਸ਼ਾਹਕੋਟ, 18 ਫਰਵਰੀ (ਦਲਜੀਤ ਸਿੰਘ ਸਚਦੇਵਾ)- ਜੈ ਅੰਬੇ ਕਰਿਆਨਾ ਸਟੋਰ ਸੈਦਪੁਰ ਰੋਡ ਸ਼ਾਹਕੋਟ ਦੇ ਮਾਲਕ ਕਮਲ ਬਾਂਸਲ ਦੇ ਪਿਤਾ ਤੇ 'ਆਪ' ਦੇ ਹਲਕਾ ਮੀਡੀਆ ਇੰਚਾਰਜ ਰਾਜ ਕੁਮਾਰ ਰਾਜੂ ਬਾਂਸਲ ਤੇ ਗੌਰਵ ਬਾਂਸਲ ਦੇ ਤਾਇਆ ਪਵਨ ਕੁਮਾਰ ਬਾਂਸਲ ਦਾ ਕੁਝ ਦਿਨ ਪਹਿਲਾਂ ਅਚਾਨਕ ਦਿਹਾਂਤ ਹੋ ਗਿਆ ਸੀ | ਇਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਤੇ ਰਸਮ ਕਿਰਿਆ ਮਿਤੀ 19 ਫਰਵਰੀ ਦਿਨ ਵੀਰਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਮੇਨ ਬਾਜ਼ਾਰ ਸ਼ਾਹਕੋਟ ਵਿਖੇ ਹੋਵੇਗੀ |