ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਗੁਰਮਤਿ ਸਮਾਗਮ ਕੱਲ੍ਹ
ਅਜੀਤ ਡੈਸਕ
30-01-2026
ਅੱਜ ਬਿਜਲੀ ਬੰਦ ਰਹੇਗੀ
ਨਕੋਦਰ, 29 ਜਨਵਰੀ (ਤਿਲਕਰਾਜ ਸ਼ਰਮਾ)-ਸ਼ਹਿਰੀ ਸਬ-ਡਵੀਜ਼ਨ ਨਕੋਦਰ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ 132 ਕੇ.ਵੀ. ਸਬ-ਸਟੇਸ਼ਨ ਨਕੋਦਰ ਤੋਂ ਚਲਦੇ 11 ਕੇ.ਵੀ. ਦੱਖਣੀ ਗੇਟ ਫੀਡਰ ਤੋਂ ਨਵੀਂ ਨਿਕਲ ਰਹੀ ਲਾਈਨ/ਫੀਡਰ ਜੋ ਕਿ 11 ਕੇ.ਵੀ. ਸ਼ੇਰਪੁਰ ਸ਼ਹਿਰੀ ਫੀਡਰ ਨਵੀਂ ਲਾਈਨ ਦਾ ਕੰਮ ਕਰਨ ਲਈ 132 ਕੇ.ਵੀ. ਸਬ-ਸਟੇਸ਼ਨ ਤੋਂ ਚਲਦੇ 11 ਕੇ.ਵੀ. ਤਾਜ ਸਿਟੀ ਫੀਡਰ, 11 ਕੇ.ਵੀ. ਹਸਪਤਾਲ ਫੀਡਰ, 11 ਕੇ.ਵੀ. ਐਸ.ਡੀ.ਐਚ. ਨਕੋਦਰ ਹਾਟ ਲਾਈਨ ਫੀਡਰ, 11 ਕੇ.ਵੀ. ਦੱਖਣੀ ਗੇਟ ਸ਼ਹਿਰੀ ਫੀਡਰ ਦੀ ਸਪਲਾਈ ਮਿਤੀ 30 ਜਨਵਰੀ, 2026 ਦਿਨ ਸ਼ੁਕਰਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ |