13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਟਰੱਕ ਤੇ ਥਾਰ ਗੱਡੀ ’ਚ ਭਿਆਨਕ ਟੱਕਰ

ਲਾਂਬੜਾ, 12 ਨਵੰਬਰ (ਗੁਰਮੇਲ ਸਿੰਘ)- ਅੱਜ ਤਕਰੀਬਨ 5 ਵਜੇ ਦੇ ਕਰੀਬ ਇੱਕ ਤੇਜ਼ ਰਫਤਾਰ ਟਰੱਕ ਜੋ ਕਿ ਨਕੋਦਰ ਸਾਈਡ ਤੋਂ ਆ ਰਿਹਾ ਸੀ, ਨੇ ਇੱਕ ਜਮਸ਼ੇਰ ਵਲੋਂ ਆ ਰਹੀ ਥਾਰ ਗੱਡੀ ਨੂੰ ਭਿਆਨਕ ਟੱਕਰ ਮਾਰੀ। ਇਹ ਹਾਦਸਾ ਪ੍ਰਤਾਪਪੁਰ ਏਕਲਵੀਆ ਸਕੂਲ ਦੇ ਲਾਗੇ ਵਾਪਰਿਆ।

ਅਜੀਤ ਡੈਸਕ 13-11-2026
ਲਾਂਬੜਾ, 12 ਨਵੰਬਰ (ਗੁਰਮੇਲ ਸਿੰਘ)- ਅੱਜ ਤਕਰੀਬਨ 5 ਵਜੇ ਦੇ ਕਰੀਬ ਇੱਕ ਤੇਜ਼ ਰਫਤਾਰ ਟਰੱਕ ਜੋ ਕਿ ਨਕੋਦਰ ਸਾਈਡ ਤੋਂ ਆ ਰਿਹਾ ਸੀ, ਨੇ ਇੱਕ ਜਮਸ਼ੇਰ ਵਲੋਂ ਆ ਰਹੀ ਥਾਰ ਗੱਡੀ ਨੂੰ ਭਿਆਨਕ ਟੱਕਰ ਮਾਰੀ। ਇਹ ਹਾਦਸਾ ਪ੍ਰਤਾਪਪੁਰ ਏਕਲਵੀਆ ਸਕੂਲ ਦੇ ਲਾਗੇ ਵਾਪਰਿਆ। ਇਸ ’ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੀ ਇਤਲਾਹ ਫਤਿਹਪੁਰ ਚੌਕੀ ਨੂੰ ਦਿੱਤੀ ਗਈ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਮਾਲ ਅਫ਼ਸਰ ਤੇ ਜ਼ਿਲ੍ਹੇ ਦੇ 4 ਤਹਿਸੀਲਦਾਰਾਂ ਦਾ ਹੋਇਆ ਤਬਾਦਲਾ ਅਗਲੀ ਖ਼ਬਰ ਸੋਨੀਆ ਗਾਂਧੀ ਦੀ ਕਿਤਾਬ ’ਤੇ ਤਰਲੋਚਨ ਸਿੰਘ ਦਾ ਤਿੱਖਾ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।