08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਲਾਭ ਸਿੰਘ ਨੰਬਰਦਾਰ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਕਾਲਾਂਵਾਲੀ/ਸਿਰਸਾ, 7 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਸਾਹੂਵਾਲਾ ਫਸਟ ਦੇ ਸਮਾਜਸੇਵੀ ਲਾਭ ਸਿੰਘ ਨੰਬਰਦਾਰ ਦੇ ਦੇਹਾਂਤ ’ਤੇ ਵੱਖ ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੀਨੀਅਰ ਐਡਵੋਕੇਟ ਸੁਖਰਾਜ ਸਿੰਘ ਬਰਾੜ, ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸਾ, ਜੇਜੇਪੀ ਦੇ ਕੌਮੀ ਜਨਰਲ ਸਕੱਤਰ ਸਰਵਜੀਤ ਸਿੰਘ ਮਸੀਤਾਂ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਕਾਸ਼ ਸਿੰਘ ਸਾਹੂਵਾਲਾ ਆਦਿ ਨੇ ਕਿਹਾ ਕਿ ਲਾਭ ਸਿੰਘ ਨੰਬਰਦਾਰ ਇੱਕ ਬੇਹੱਦ ਮਿਲਾਪੜੇ ਇਨਸਾਨ ਸਨ ਅਤੇ ਸਮਾਜ ਸੇਵਾ ਲਈ ਹਰ ਵੇਲੇ ਤਤਪਰ ਰਹਿੰਦੇ ਸਨ।

ਅਜੀਤ ਡੈਸਕ 08-11-2026
ਕਾਲਾਂਵਾਲੀ/ਸਿਰਸਾ, 7 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਸਾਹੂਵਾਲਾ ਫਸਟ ਦੇ ਸਮਾਜਸੇਵੀ ਲਾਭ ਸਿੰਘ ਨੰਬਰਦਾਰ ਦੇ ਦੇਹਾਂਤ ’ਤੇ ਵੱਖ ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੀਨੀਅਰ ਐਡਵੋਕੇਟ ਸੁਖਰਾਜ ਸਿੰਘ ਬਰਾੜ, ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸਾ, ਜੇਜੇਪੀ ਦੇ ਕੌਮੀ ਜਨਰਲ ਸਕੱਤਰ ਸਰਵਜੀਤ ਸਿੰਘ ਮਸੀਤਾਂ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਕਾਸ਼ ਸਿੰਘ ਸਾਹੂਵਾਲਾ ਆਦਿ ਨੇ ਕਿਹਾ ਕਿ ਲਾਭ ਸਿੰਘ ਨੰਬਰਦਾਰ ਇੱਕ ਬੇਹੱਦ ਮਿਲਾਪੜੇ ਇਨਸਾਨ ਸਨ ਅਤੇ ਸਮਾਜ ਸੇਵਾ ਲਈ ਹਰ ਵੇਲੇ ਤਤਪਰ ਰਹਿੰਦੇ ਸਨ। ਉਹਨਾਂ ਦੇ ਦੇਹਾਂਤ ਨਾਲ ਸਮਾਜ ਨੂੰ ਬੇਹੱਦ ਘਾਟਾ ਪਿਆ ਹੈ ਜਿਸ ਦੀ ਪੂਰਤੀ ਕਰਨੀ ਔਖੀ ਹੈ।
ਪਿਛਲੀ ਖ਼ਬਰ 10 ਨਵੰਬਰ ਨੂੰ ਹੋਵੇਗਾ ਅੰਨਕੂਟ ਭੰਡਾਰਾ ਅਗਲੀ ਖ਼ਬਰ vapar classified

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।