04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਗੰਨਮੈਨ ਰਾਜਪਾਲ ਸਿੰਘ ਸਮੇਤ ਦੋ ਮੁੱਖ ਸਿਪਾਹੀ ਬਣੇ ਏਐਸਆਈ

ਡੱਬਵਾਲੀ, 3 ਨਵੰਬਰ (ਇਕਬਾਲ ਸਿੰਘ ਸ਼ਾਂਤ)-ਐੱਸਡੀਐੱਮ ਡੱਬਵਾਲੀ ਦੇ ਗਨਮੈਨ ਮੁੱਖ ਸਿਪਾਹੀ ਰਾਜਪਾਲ ਸਿੰਘ ਅਤੇ ਐੱਸਪੀ ਦਫ਼ਤਰ (ਰੀਡਰ ਸ਼ਾਖਾ) ਵਿੱਚ ਤਾਇਨਾਤ ਮੁੱਖ ਸਿਪਾਹੀ ਨਰੇਸ਼ ਕੁਮਾਰ ਨੂੰ ਬਤੌਰ ਏਐਸਆਈ ਤਰੱਕੀ ਮਿਲੀ ਹੈ। ਜ਼ਿਲ੍ਹਾ ਪੁਲਿਸ ਹੇੱਡ ਕੁਆਰਟਰ ਵਿਖੇ ਡੱਬਵਾਲੀ ਦੇ ਐੱਸਪੀ ਜਸਲੀਨ ਕੌਰ ਨੇ ਦੋਵਾਂ ਦੇ ਮੋਢਿਆਂ ‘ਤੇ ਸਟਾਰ ਲਗਾ ਕੇ ਵਧਾਈ ਦਿੱਤੀ।

ਗਨਮੈਨ ਰਾਜਪਾਲ ਸਿੰਘ ਦੀ ਤਰੱਕੀ ‘ਤੇ ਸਟਾਰ ਲਗਾਉਂਦੇ ਐੱਸਪੀ ਜਸਲੀਨ ਕੌਰ। 04-11-2026
ਡੱਬਵਾਲੀ, 3 ਨਵੰਬਰ (ਇਕਬਾਲ ਸਿੰਘ ਸ਼ਾਂਤ)-ਐੱਸਡੀਐੱਮ ਡੱਬਵਾਲੀ ਦੇ ਗਨਮੈਨ ਮੁੱਖ ਸਿਪਾਹੀ ਰਾਜਪਾਲ ਸਿੰਘ ਅਤੇ ਐੱਸਪੀ ਦਫ਼ਤਰ (ਰੀਡਰ ਸ਼ਾਖਾ) ਵਿੱਚ ਤਾਇਨਾਤ ਮੁੱਖ ਸਿਪਾਹੀ ਨਰੇਸ਼ ਕੁਮਾਰ ਨੂੰ ਬਤੌਰ ਏਐਸਆਈ ਤਰੱਕੀ ਮਿਲੀ ਹੈ। ਜ਼ਿਲ੍ਹਾ ਪੁਲਿਸ ਹੇੱਡ ਕੁਆਰਟਰ ਵਿਖੇ ਡੱਬਵਾਲੀ ਦੇ ਐੱਸਪੀ ਜਸਲੀਨ ਕੌਰ ਨੇ ਦੋਵਾਂ ਦੇ ਮੋਢਿਆਂ ‘ਤੇ ਸਟਾਰ ਲਗਾ ਕੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਤਰੱਕੀ ਦੇ ਨਾਲ ਜ਼ਿੰਮੇਵਾਰੀਆਂ ਵੀ ਵਧਦੀਆਂ ਹਨ। ਉਨ੍ਹਾਂ ਦੋਵਾਂ ਨੂੰ ਮਿਹਨਤ, ਲਗਨ, ਅਨੁਸ਼ਾਸਨ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਅਤੇ ਆਮ ਲੋਕਾਂ ਨਾਲ ਦੋਸਤਾਨਾ ਵਿਵਹਾਰ ਕਾਇਮ ਰੱਖਣ ਦੀ ਸਲਾਹ ਦਿੱਤੀ।
ਪਿਛਲੀ ਖ਼ਬਰ ਜੋਗਰ ਪਾਰਕ ’ਚ ਵਾਟਰ ਵਰਕਸ ਦੀ ਡਿੱਗੀ ’ਚੋਂ ਮਿਲੀ ਲੜਕੀ ਦੀ ਲਾਸ਼ ਅਗਲੀ ਖ਼ਬਰ ਅਮਿਤ ਸ਼ਾਹ ਦੀ ਆਮਦ ਨੂੰ ਲੈ ਕੇ ਡੀ . ਸੀ . ਡਾ . ਆਨੰਦ ਕੁਮਾਰ ਸ਼ਰਮਾ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਧਿਕਾਰੀਆਂ ਨਾਲ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।