12 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਰਤ ਨੂੰ ਜਾਣੋ ਮੁਕਾਬਲੇ ਵਿੱਚ ਲਿਆ ਹਿੱਸਾ
ਕਾਲਾਂਵਾਲੀ/ਸਿਰਸਾ, 31 ਅਗਸਤ (ਭੁਪਿੰਦਰ ਪੰਨੀਵਾਲੀਆ)- ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਨੇ ਦੋ ਪੇਂਡੂ ਸਕੂਲ ਸਮੇਤ 12 ਸਕੂਲਾਂ ਵਿੱਚ ਭਾਰਤ ਨੂੰ ਜਾਣੋ ਲਿਖਤੀ ਪ੍ਰੀਖਿਆ ਦਾ ਕਰਵਾਈ ਗਈ। ਜੂਨੀਅਰ ਅਤੇ ਸੀਨੀਅਰ ਦੋਵਾਂ ਸ਼੍ਰੇਣੀਆਂ ਵਿੱਚ ਲਗਭਗ 1,000 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਪ੍ਰੀਖਿਆ ਵਿੱਚ ਹਿੱਸਾ ਲਿਆ।
ਅਜੀਤ ਡੈਸਕ
01-09-2026