ਜੀਪ ਬਾਡੀ ਕਾਰੀਗਰ ਦੀ ਹੱਤਿਆ ਦਾ ਤੀਜਾ ਮੁਲਜ਼ਮ ਗ੍ਰਿਫ਼ਤਾਰ
ਡੱਬਵਾਲੀ, 25 ਅਗਸਤ (ਇਕਬਾਲ ਸਿੰਘ ਸ਼ਾਂਤ)-ਜੀਪ ਬਾਡੀ ਕਾਰੀਗਰ ਗੁਰਬਚਨ ਸਿੰਘ ਉਰਫ਼ ਬੱਬੂ (46) ਦੀ ਹੱਤਿਆ ਦੇ ਮਾਮਲੇ ਵਿੱਚ ਫਰਾਰ ਚੱਲ ਰਹੇ ਤੀਜੇ ਮੁਲਜ਼ਮ ਜਗਜੀਵਨ ਸਿੰਘ ਨੂੰ ਸਿਟੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰਿੰਸ ਅਤੇ ਮੰਗਲ ਸਿੰਘ ਨੂੰ ਕਾਬੂ ਕੀਤਾ ਜਾ ਚੁੱਕਾ ਹੈ।
ਅਜੀਤ ਡੈਸਕ
26-08-2026