29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਆਕਾਸ਼ ਦੀਪ ਦੇ ਸਿਰ ’ਤੇ ਲੱਗੀ ਸੱਟ

ਤੀਜੇ ਦਿਨ ਭਾਰਤ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਪਹਿਲੀ ਪਾਰੀ ’ਚ ਟੀਮ ਦੇ ਸਭ ਤੋਂ ਸਫਲ ਗੇਂਦਬਾਜ਼ ਆਕਾਸ਼ ਦੀਪ ਦੇ ਸਿਰ ’ਚ ਸੱਟ ਲੱਗ ਗਈ ਅਤੇ ਉਹ ਮੈਚ ਤੋਂ ਬਾਹਰ ਹੋ ਗਏ। ਬੱਲੇਬਾਜ਼ੀ ਦੌਰਾਨ ਆਕਾਸ਼ ਦੀਪ ਦੇ ਹੈਲਮਟ ’ਤੇ ਇਕ ਹੀ ਓਵਰ ਦੌਰਾਨ 2 ਵਾਰ ਗੇਂਦ ਲੱਗੀ।

ਅਜੀਤ ਡੈਸਕ 30-11-2026
ਤੀਜੇ ਦਿਨ ਭਾਰਤ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਪਹਿਲੀ ਪਾਰੀ ’ਚ ਟੀਮ ਦੇ ਸਭ ਤੋਂ ਸਫਲ ਗੇਂਦਬਾਜ਼ ਆਕਾਸ਼ ਦੀਪ ਦੇ ਸਿਰ ’ਚ ਸੱਟ ਲੱਗ ਗਈ ਅਤੇ ਉਹ ਮੈਚ ਤੋਂ ਬਾਹਰ ਹੋ ਗਏ। ਬੱਲੇਬਾਜ਼ੀ ਦੌਰਾਨ ਆਕਾਸ਼ ਦੀਪ ਦੇ ਹੈਲਮਟ ’ਤੇ ਇਕ ਹੀ ਓਵਰ ਦੌਰਾਨ 2 ਵਾਰ ਗੇਂਦ ਲੱਗੀ। ਉਨ੍ਹਾਂ ਦੀ ਜਗ੍ਹਾ ਕਨਕਸ਼ਨ ਸਬਸਟੀਚਿਊਟ ਵਜੋਂ ਪ੍ਰਸਿੱਧ ਕ੍ਰਿਸ਼ਨਾ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ।
ਪਿਛਲੀ ਖ਼ਬਰ ਕ੍ਰਾਈਸਟਚਰਚ ਟੈਸਟ ਨਿਊਜ਼ੀਲੈਂਡ ਮਜ਼ਬੂਤ ਸਥਿਤੀ ’ਚ ਭਾਰਤ ’ਤੇ 243 ਦੌੜਾਂ ਦੀ ਬੜ੍ਹਤ ਅਗਲੀ ਖ਼ਬਰ ਲਾਟਰੀ ਨਿਕਲਣ ਉਪਰੰਤ ਇਮੀਗ੍ਰੇਸ਼ਨ ਨੇ ਕੀਤਾ ਗ੍ਰਿਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।