20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

‘ਅੰਤਰਾਲ ਯਾਤਰਾ’ 21 ਨੂੰ ਹੋਵੇਗੀ ਲੋਕ ਅਰਪਣ

ਟੋਰਾਂਟੋ, 19 ਨਵੰਬਰ (ਹਰਜੀਤ ਸਿੰਘ ਬਾਜਵਾ)-‘ਪੰਜਾਬੀ ਥਿੰਕਰਜ਼ ਫੋਰਮ’ ਵਲੋਂ ਇਕ ਸਾਹਿਤਕ ਸਮਾਗਮ 21 ਨਵੰਬਰ ਸ਼ਨੀਵਾਰ ਨੂੰ ਟੋਰਾਂਟੋਂ ਦੇ 56 ਵੈਸਟਮੋਰ ਡਰਾਇਵ ਵਿਖੇ ਦੁਪਿਹਰ 2 ਵਜੇ ਤੋਂ ਲੈ ਕੇ ਸ਼ਾਮ ਦੇ ਚਾਰ ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ’ਚ ਉੱਘੇ ਚਿੱਤਰਕਾਰ ਤੇ ਲੇਖਕ ਜਸਵੰਤ ਸਿੰਘ ਆਰਟਿਸਟ ਦੀ ਰੁਹਾਨੀ ਸੰਦਰਭ, ਮਨੁੱਖ ਦੇ ਅੰਦਰਲੇ ਅਹਿਸਾਸਾਂ, ਸੋਚਾਂ ਅਤੇ ਸੁਪਨਿਆਂ ’ਤੇ ਅਧਾਰਿਤ ਲਿਖੀ ਪੁਸਤਕ ‘ਅੰਤਰਾਲ ਯਾਤਰਾ’ ਲੋਕ ਅਰਪਣ ਕੀਤੀ ਜਾਵੇਗੀ ਤੇ ਪੁਸਤਕ ’ਤੇ ਵਿਚਾਰ ਚਰਚਾ ਵੀ ਹੋਵੇਗੀ।

ਅਜੀਤ ਡੈਸਕ 20-11-2026

ਪਿਛਲੀ ਖ਼ਬਰ ਵਿਸ਼ਵ ਪੰਜਾਬੀ ਭਵਨ ਵਿਖੇ ਰਾਈਜਿ਼ੰਗ ਸਟਾਰ 21 ਨੂੰ ਅਗਲੀ ਖ਼ਬਰ ਸਕਾਟਲੈਂਡ ਦੇ ਕਲੈਡਨ ਹੋਟਲ ’ ਚ ਪਨਾਹ ਮੰਗਣ ਵਾਲਿਆਂ ਦੀ ਰਿਹਾਇਸ਼ ਪੱਕੇ ਤੌਰ ’ ਤੇ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।