25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਅਦਾਕਾਰ ਮੁਸ਼ਤਾਕ ਖਾਨ ਦਾ ਦਿਹਾਂਤ

ਮੁੰਬਈ, 24 ਸਤੰਬਰ (ਏਜੰਸੀ)-ਫ਼ਿਲਮ ‘ਵੈਲਕਮ’ ਲਈ ਮਸ਼ਹੂਰ ਅਦਾਕਾਰ ਮੁਸ਼ਤਾਕ ਖਾਨ ਦਾ 56 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਜਿਗਰ ਦੇ ਕੈਂਸਰ ਨਾਲ ਜੂਝ ਰਹੇ ਸਨ।

ਅਜੀਤ ਡੈਸਕ 25-09-2026
ਮੁੰਬਈ, 24 ਸਤੰਬਰ (ਏਜੰਸੀ)-ਫ਼ਿਲਮ ‘ਵੈਲਕਮ’ ਲਈ ਮਸ਼ਹੂਰ ਅਦਾਕਾਰ ਮੁਸ਼ਤਾਕ ਖਾਨ ਦਾ 56 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਜਿਗਰ ਦੇ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਮੌਤ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਲਈ ਇਕ ਵੱਡਾ ਸਦਮਾ ਹੈ, ਸਗੋਂ ਫਿਲਮ ਇੰਡਸਟਰੀ ਲਈ ਵੀ ਇਕ ਵੱਡਾ ਘਾਟਾ ਹੈ। ਮੁਸ਼ਤਾਕ ਖਾਨ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਕਾਰੋਬਾਰੀ ਸਾਥੀ ਸ਼ਿਵਮ ਨੇ ਕੀਤੀ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੇ ਵੀਰਵਾਰ ਸ਼ਾਮ, 24 ਸਤੰਬਰ ਨੂੰ ਆਖਰੀ ਸਾਹ ਲਿਆ।
ਪਿਛਲੀ ਖ਼ਬਰ ਏਅਰ ਕੈਨੇਡਾ ਵੱਲੋਂ ਵੈਨਕੂਵਰ - ਸਿੰਗਾਪੁਰ ਸਿੱਧੀ ਉਡਾਣ ਬੰਦ ਕਰਨ ਦਾ ਫ਼ੈਸਲਾ ਅਗਲੀ ਖ਼ਬਰ ਸਕਾਟਲੈਂਡ ’ਚ ਸਮੁੰਦਰ ਹੇਠਾਂ ਬਣ ਰਹੀਆਂ ਸੁਰੰਗਾਂ ਆਵਾਜਾਈ ਨੂੰ ਬਣਾਉਣਗੀਆਂ ਸੁਖਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।